ਛੇ ਕਿਲੋ ਹੈਰੋਇਨ ਅਤੇ ਨਾਜਾਇਜ਼ ਅਸਲੇ ਸਣੇ 10 ਕਾਬੂ
ਖੰਨਾ ਪੁਲੀਸ ਨੇ ਨਸ਼ਾ ਤਸਕਰੀ ਗਰੋਹ ਦੇ 10 ਮੈਬਰਾਂ ਨੂੰ ਨਾਜਾਇਜ਼ ਅਸਲੇ ਅਤੇ 6.115 ਕਿਲੋ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ। ਐੱਸ ਐੱਸ ਪੀ ਡਾ. ਦਰਪਣ ਆਹਲੂਵਾਲੀਆ ਨੇ ਦੱਸਿਆ ਕਿ ਪੁਲੀਸਟੀਮ ਨੇ 6 ਜਨਵਰੀ ਨੂੰ ਅੰਗਰੇਜ਼ ਸਿੰਘ ਵਾਸੀ ਕੀੜੀ ਬੋਤਲ ਤਰਨਤਾਰਨ ਅਤੇ...
Advertisement
Advertisement
×

