ਮਾਂ
ਮਾਂ ਦਾ ਇੱਕ ਦਿਨ ਥੋੜ੍ਹੀ ਹੁੰਦਾ ਮਾਂ ਦੇ ਸਾਰੇ ਪਲ ਘੜੀਆਂ ਦਿਨ ਮਹੀਨੇ ਸਾਲ ਦਹਾਕੇ ਅਤੇ ਸਦੀਆਂ ਹੁੰਦੀਆਂ ਹਨ ਅਤੇ ਮਾਂ ਪਰਤਦੀ ਹੈ ਕਦੇ ਦਾਦੀ ਬਣ ਕੇ ਕਦੇ ਭੈਣ ਬਣ ਕੇ ਕਦੇ ਪਤਨੀ ਬਣ ਕੇ ਕਦੇ ਮਹਿਬੂਬਾ ਬਣ ਕੇ ਕਦੇ...
Advertisement
ਮਾਂ ਦਾ
ਇੱਕ ਦਿਨ ਥੋੜ੍ਹੀ ਹੁੰਦਾ
Advertisement
ਮਾਂ ਦੇ
Advertisement
ਸਾਰੇ ਪਲ
ਘੜੀਆਂ
ਦਿਨ
ਮਹੀਨੇ
ਸਾਲ
ਦਹਾਕੇ
ਅਤੇ
ਸਦੀਆਂ ਹੁੰਦੀਆਂ ਹਨ
ਅਤੇ
ਮਾਂ ਪਰਤਦੀ ਹੈ
ਕਦੇ ਦਾਦੀ ਬਣ ਕੇ
ਕਦੇ ਭੈਣ ਬਣ ਕੇ
ਕਦੇ ਪਤਨੀ ਬਣ ਕੇ
ਕਦੇ ਮਹਿਬੂਬਾ ਬਣ ਕੇ
ਕਦੇ ਧੀ ਬਣ ਕੇ
ਮਾਂ ਜਨਮ ਮਰਨ ਤੋਂ ਮੁਕਤ ਹੁੰਦੀ ਹੈ।
ਸੰਪਰਕ: 99156-21188
* * *
Advertisement
×

