DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਤੁਰਿਆ ਚੱਲ...

ਤੁਰਿਆ ਚੱਲ ਮੁਸਾਫ਼ਿਰਾ, ਜਦੋਂ ਤੱਕ ਸ਼ਾਮ ਨਹੀਂ ਹੁੰਦੀ। ਕੋਸ਼ਿਸ਼ ਸੁਹਿਰਦ ਵੀ ਕਦੇ, ਨਾਕਾਮ ਨਹੀਂ ਹੁੰਦੀ। ਮਾਣ ਕਰ ਸਗੋਂ ਆਪਣੀ ਢਲਦੀ ਉਮਰ ’ਤੇ, ਹਰ ਸੂਰਜ ਦੇ ਮੁਕੱਦਰੀਂ ਸ਼ਾਮ ਨਹੀਂ ਹੁੰਦੀ। ਧੁੱਪ-ਛਾਂ ਤਾਂ ਜ਼ਿੰਦਗੀ ਦੇ ਮੌਸਮ ਨੇ ਦੋਸਤੋ! ਉਂਝ ਹਰ ਰੁੱਤ ਵੀ...

  • fb
  • twitter
  • whatsapp
  • whatsapp
Advertisement

ਤੁਰਿਆ ਚੱਲ ਮੁਸਾਫ਼ਿਰਾ,

ਜਦੋਂ ਤੱਕ ਸ਼ਾਮ ਨਹੀਂ ਹੁੰਦੀ।

Advertisement

ਕੋਸ਼ਿਸ਼ ਸੁਹਿਰਦ ਵੀ ਕਦੇ,

Advertisement

ਨਾਕਾਮ ਨਹੀਂ ਹੁੰਦੀ।

ਮਾਣ ਕਰ ਸਗੋਂ ਆਪਣੀ ਢਲਦੀ ਉਮਰ ’ਤੇ,

ਹਰ ਸੂਰਜ ਦੇ ਮੁਕੱਦਰੀਂ ਸ਼ਾਮ ਨਹੀਂ ਹੁੰਦੀ।

ਧੁੱਪ-ਛਾਂ ਤਾਂ ਜ਼ਿੰਦਗੀ ਦੇ ਮੌਸਮ ਨੇ ਦੋਸਤੋ!

ਉਂਝ ਹਰ ਰੁੱਤ ਵੀ ਇੰਨੀ ਬਦਨਾਮ ਨਹੀਂ ਹੁੰਦੀ।

ਬਸਰ ਕਰ ਜ਼ਿੰਦਗੀ ਨਿਆਮਤ ਸਮਝ ਕੇ

ਹਰ ਵਕਤ ਹਰ ਚੀਜ਼ ਮਿਲਣੀ ਆਸਾਨ ਨਹੀਂ ਹੁੰਦੀ।

ਕੀ ਲੈਣਾ ਜਾ ਕੇ ਉਨ੍ਹਾਂ ਦੀ ਮਹਿਫ਼ਿਲ ’ਚ

ਖੋਟੇ-ਖਰੇ ਦੀ ਜਿੱਥੇ ਪਛਾਣ ਨਹੀਂ ਹੁੰਦੀ।

ਸੰਪਰਕ: 98149-52967

* * *

Advertisement
×