DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਇਨਸਾਨ ਰਹਿਣ ਦਿਓ...!

ਐਨਾ ਸਤਿਕਾਰ ਨਾ ਦਿਓ, ਮੈਂ ਮੂਰਤੀ ਬਣ ਜਾਵਾਂ। ਇਨਸਾਨ ਹਾਂ, ਮੈਨੂੰ ਇਨਸਾਨ ਹੀ ਰਹਿਣ ਦਿਓ। ਨੇਤਾ ਨਾ ਬਣਾਓ, ਚੋਣ ਨਾ ਲੜਾਓ ਮੈਨੂੰ ਰੱਬ ਹਾਂ ਮੈਂ, ਮੈਨੂੰ ਰੱਬ ਹੀ ਰਹਿਣ ਦਿਓ। ਮੇਰੇ ਬੰਦਿਓ! ਤਰਸ ਕਰੋ ਇਨ੍ਹਾਂ ’ਤੇ ਇਹ ਵੀ ਮੇਰੇ ਨੇ...

  • fb
  • twitter
  • whatsapp
  • whatsapp
Advertisement

ਐਨਾ ਸਤਿਕਾਰ ਨਾ ਦਿਓ,

ਮੈਂ ਮੂਰਤੀ ਬਣ ਜਾਵਾਂ।

Advertisement

ਇਨਸਾਨ ਹਾਂ,

Advertisement

ਮੈਨੂੰ ਇਨਸਾਨ ਹੀ ਰਹਿਣ ਦਿਓ।

ਨੇਤਾ ਨਾ ਬਣਾਓ,

ਚੋਣ ਨਾ ਲੜਾਓ ਮੈਨੂੰ

ਰੱਬ ਹਾਂ ਮੈਂ,

ਮੈਨੂੰ ਰੱਬ ਹੀ ਰਹਿਣ ਦਿਓ।

ਮੇਰੇ ਬੰਦਿਓ!

ਤਰਸ ਕਰੋ

ਇਨ੍ਹਾਂ ’ਤੇ

ਇਹ ਵੀ ਮੇਰੇ ਨੇ

ਇਨ੍ਹਾਂ ਨੂੰ ਸੱਚ ਕਹਿਣ ਦਿਓ।

ਐ ਦਾਨਿਸ਼ਮੰਦੋ!

ਅਰਥ ਸਮਝਾਓ

ਚਾਨਣ ਦਿਖਾਓ

ਹਨੇਰਾ ਭਜਾਓ

ਇਸ ਖ਼ੂਬਸੂਰਤ ਦੁਨੀਆ ਨੂੰ

ਖ਼ੂਬਸੂਰਤ ਰਹਿਣ ਦਿਓ।

* * *

Advertisement
×