ਸੰਤ ਸੀਚੇਵਾਲ ਨੂੰ ਮਿਲੇਗਾ ‘ਰਿਵਰ ਰਿਵਾਈਵਲ’ ਪੁਰਸਕਾਰ

ਸੰਤ ਸੀਚੇਵਾਲ ਨੂੰ ਮਿਲੇਗਾ ‘ਰਿਵਰ ਰਿਵਾਈਵਲ’ ਪੁਰਸਕਾਰ

ਪਾਲ ਸਿੰਘ ਨੌਲੀ
ਜਲੰਧਰ, 13 ਜੁਲਾਈ

ਪੰਜਾਬ ਦੀ ਇਤਿਹਾਸਕ ਪਵਿੱਤਰ ਕਾਲੀ ਵੇਈਂ ਨੂੰ ਮੁੜ ਸੁਰਜੀਤ ਕਰਨ ਅਤੇ ਸਤਲੁਜ ਨੂੰ ਸਾਫ਼ ਕਰਨ ਦੀ ਸਾਢੇ ਚਾਰ ਮਹੀਨੇ ਚੱਲੀ ਮੁਹਿੰਮ ਸਦਕਾ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ‘ਰਿਵਰ ਰਿਵਾਈਵਲ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਇਹ ਪੁਰਸਕਾਰ ਨੀਰ ਫਾਊਂਡੇਸ਼ਨ ਵੱਲੋਂ 26 ਜੁਲਾਈ ਨੂੰ ਦਿੱਤਾ ਜਾਵੇਗਾ। ਸ੍ਰੀ ਸੀਚੇਵਾਲ ਪਿਛਲੇ 11 ਮਹੀਨਿਆਂ ਤੋਂ ਸਤਲੁਜ ਦਰਿਆ ਦੇ ਬੰਨ੍ਹਾਂ ਨੂੰ ਮਜ਼ਬੂਤ ਕਰਨ ਵਿੱਚ ਲੱਗੇ ਹੋਏ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All