ਸਿੱਖਿਆ ’ਤੇ ਭਾਰੀ ਮਰਦਮਸ਼ੁਮਾਰੀ: ਕਈ ਸਕੂਲਾਂ ਵਿੱਚ 100 ਸਟਾਫ ਦੀ ਡਿਊਟੀ ਗੈਰ-ਵਿੱਦਿਅਕ ਕੰਮਾਂ ’ਤੇ ਲੱਗੀ
ਸਕੂਲਾਂ ਵਿੱਚ ਦਾਖਲਿਆਂ ਦਾ ਸਮਾਂ ਚੱਲ ਰਿਹਾ ਹੈ ਪਰ ਜਲੰਧਰ ਭਰ ਦੇ ਸਰਕਾਰੀ ਸਕੂਲ ਸਟਾਫ ਦੀ ਭਾਰੀ ਕਮੀ ਦਾ ਸਾਹਮਣਾ ਕਰ ਰਹੇ ਹਨ। ਕਿਉਂਕਿ ਵੱਡੀ ਗਿਣਤੀ ਵਿੱਚ ਅਧਿਆਪਕਾਂ ਨੂੰ ਡਿਜੀਟਲ ਮਰਦਮਸ਼ੁਮਾਰੀ (Census) ਦੀਆਂ ਡਿਊਟੀਆਂ 'ਤੇ ਲਗਾਇਆ ਗਿਆ ਹੈ, ਜਿਸ ਕਾਰਨ...
Advertisement
Advertisement
×

