ਕਿੱਤਾਮੁਖੀ ਕੋਰਸਾਂ ਦੀ ਦਾਖ਼ਲਾ ਮਿਤੀ ਵਧਾਈ

ਕਿੱਤਾਮੁਖੀ ਕੋਰਸਾਂ ਦੀ ਦਾਖ਼ਲਾ ਮਿਤੀ ਵਧਾਈ

ਨਿੱਜੀ ਪੱਤਰ ਪ੍ਰੇਰਕ

ਜਲੰਧਰ, 23 ਨਵੰਬਰ

ਭਾਰਤ ਸਰਕਾਰ ਦੀ ਮਨਿਸਟਰੀ ਆਫ ਹਿਊਮਨ ਰਿਸੋਰਸ ਦੀ ਸੰਸਥਾ ਐੱਨਆਈਓਐੱਸ ਵੱਲੋਂ ਜਾਰੀ ਬਿਆਨ ਅਨੁਸਾਰ ਸੰਸਥਾ ਵੱਲੋਂ ਚਲਾਏ ਜਾ ਰਹੇ ਸਰਕਾਰੀ ਕਿੱਤਾਮੁਖੀ ਕੋਰਸਾਂ ਦੀ ਦਾਖਲਾ ਮਿਤੀ ਕਰੋਨਾ ਦੇ ਚੱਲਦਿਆਂ 31 ਦਸੰਬਰ ਤੱਕ ਵਧਾ ਦਿੱਤੀ ਗਈ ਹੈ ਤਾਂ ਕਿ ਵਿਦਿਆਰਥੀ ਦਾਖਲੇ ਦਾ ਲਾਭ ਪ੍ਰਾਪਤ ਕਰ ਸਕਣ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਸੰਤ ਨਾਮਦੇਵ ਇੰਸਟੀਚਿਊਟ ਆਫ ਮੈਨੇਜਮੈਂਟ ਅਤੇ ਟੈਕਨਾਲੋਜੀ ਮਾਡਲ ਹਾਊਸ ਦੇ ਡਾਇਰੈਕਟਰ ਮੇਜਰ ਜਗਜੀਤ ਸਿੰਘ ਨੇ ਦੱਸਿਆ ਕਿ ਸੰਸਥਾ ਵਿੱਚ ਛੇ ਮਹੀਨੇ ਦੇ ਛੇ ਕੋਰਸ ਬਿਊਟੀ ਪਾਰਲਰ, ਬੇਸਿਕ ਕੰਪਿਊਟਿੰਗ, ਡੀਟੀਪੀ, ਕੰਪਿਊਟਰ ਅਤੇ ਆਫਿਸ ਐਪਲੀਕੇਸ਼ਨ, ਕਟਿੰਗ ਅਤੇ ਟੇਲਰਿੰਗ, ਡ੍ਰੈੱਸ ਮੇਕਿੰਗ ਅਤੇ ਇਕ ਸਾਲ ਦੇ ਟੀਚਰ ਟ੍ਰੇਨਿੰਗ ਕੋਰਸ, ਨੈਨੀ ਕੋਰਸ ਵਿਚ ਦਾਖਲੇ ਲਈ ਵਿਦਿਆਰਥੀ ਸੰਪਰਕ ਕਰ ਸਕਦੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਕਿਸਾਨ ਯੂਨੀਅਨਾਂ ਤੇ ਸਰਕਾਰ ਵਿਚਾਲੇ ਗੱਲਬਾਤ ਅੱਜ

ਕਿਸਾਨ ਯੂਨੀਅਨਾਂ ਤੇ ਸਰਕਾਰ ਵਿਚਾਲੇ ਗੱਲਬਾਤ ਅੱਜ

ਐੱਨਆਈਏ ਵੱਲੋਂ ਭੇਜੇ ਸੰਮਨਾਂ ਦਾ ਮੁੱਦਾ ਪ੍ਰਮੁੱਖਤਾ ਨਾਲ ਉਠਾਉਣਗੇ ਕਿਸਾ...

ਕੇਂਦਰ ਸਰਕਾਰ ’ਤੇ ਦੇਸ਼ ਨੂੰ ਗਹਿਣੇ ਰੱਖਣ ਦੇ ਦੋਸ਼

ਕੇਂਦਰ ਸਰਕਾਰ ’ਤੇ ਦੇਸ਼ ਨੂੰ ਗਹਿਣੇ ਰੱਖਣ ਦੇ ਦੋਸ਼

ਕਿਸਾਨਾਂ ਦਾ ਮੱਥਾ ਕੌਮਾਂਤਰੀ ਸੰਸਥਾਵਾਂ ਨਾਲ ਲੱਗਾ: ਉਗਰਾਹਾਂ

ਸ਼ਹਿਰ

View All