ਸਿਰਸਾ ਵਿੱਚ ਸਟਾਫ ਨਰਸ ਦੇ ਪੂਰੇ ਪਰਿਵਾਰ ਨੂੰ ਕਰੋਨਾ

ਸਿਰਸਾ ਵਿੱਚ ਸਟਾਫ ਨਰਸ ਦੇ ਪੂਰੇ ਪਰਿਵਾਰ ਨੂੰ ਕਰੋਨਾ

ਪ੍ਰਭੂ ਦਿਆਲ
ਸਿਰਸਾ, 30 ਜੂਨ

ਇਥੇ ਜਨਤਾ ਭਵਨ ਹਸਪਤਾਲ ਦੇ ਜੱਚਾ-ਬੱਚਾ ਵਾਰਡ ’ਚ ਤਾਇਨਾਤ ਸਟਾਫ ਨਰਸ ਤੇ ਉਸ ਦੇ ਪਤੀ ਤੋਂ ਬਾਅਦ ਹੁਣ ਉਨ੍ਹਾਂ ਦੇ ਦੋ ਬੱਚੇ ਵੀ ਕਰੋਨਾ ਪਾਜ਼ੇਟਿਵ ਮਿਲੇ ਹਨ। ਅੱਜ ਸਿਰਸਾ ਵਿੱਚ ਕੁੱਲ ਤਿਨ ਕਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ, ਜਿਸ ਨਾਲ ਸਿਰਸਾ ਵਿੱਚ ਕਰੋਨਾ ਪਾਜ਼ੇਟਿਵ ਦਾ ਅੰਕੜਾ 108 ਹੋ ਗਿਆ ਹੈ। ਜਨਤਾ ਭਵਨ ’ਚ ਬਣਾਇਆ ਗਿਆ ਜੱਚਾ-ਬੱਚਾ ਵਾਰਡ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਡੇਰਾ ਸਿਰਸਾ ਦੇ ਹਸਪਤਾਲ ਨੂੰ ਜ਼ੱਚਾ-ਬੱਚਾ ਵਾਰਡ ਬਣਾਇਆ ਗਿਆ ਹੈ। ਸਟਾਫ ਨਰਸ ਤੇ ਉਸ ਦੇ ਪਤੀ ਤੋਂ ਬਾਅਦ ਅੱਜ ਉਨ੍ਹਾਂ ਦੀ 13 ਸਾਲਾ ਲੜਕੀ ਤੇ ਚਾਰ ਸਾਲਾ ਲੜਕੇ ਦੀ ਵੀ ਰਿਪੋਰਟ ਪਾਜ਼ੇਟਿਵ ਆਈ ਹੈ। ਇਕ ਹੋਰ 38 ਸਾਲਾ ਵਿਅਕਤੀ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੋਡੇ ਹੇਠ ਆਈ ਧੌਣ

ਗੋਡੇ ਹੇਠ ਆਈ ਧੌਣ

ਲੰਡਨ ’ਚ ਫੁੱਟਬਾਲ ਪ੍ਰਤੀ ਦੀਵਾਨਗੀ

ਲੰਡਨ ’ਚ ਫੁੱਟਬਾਲ ਪ੍ਰਤੀ ਦੀਵਾਨਗੀ

ਘੁੰਮ ਫਿਰ ਕੇ ਦੇਖਿਆ ਦੇਸ਼ ਕਿਊਬਾ

ਘੁੰਮ ਫਿਰ ਕੇ ਦੇਖਿਆ ਦੇਸ਼ ਕਿਊਬਾ

ਸ਼ਹਿਰ

View All