DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸ਼ੰਕਰ ਸਮਰਾਟ ਦੇ ਜਾਦੂ ਸ਼ੋਅ ਦਾ ਉਦਘਾਟਨ

ਇੱਥੇ ਸੀ ਆਰ ਐੱਸ ਯੂਨੀਵਰਸਿਟੀ ਵਿੱਚ ਜਨ ਸੰਪਰਕ ਅਤੇ ਭਾਸ਼ਾ ਵਿਭਾਗ ਵੱਲੋਂ ਅੰਮ੍ਰਿਤ ਕਾਲ ਜਾਗਰੂਕਤਾ ਮੁਹਿੰਮ ਤਹਿਤ ਜਾਦੂਗਰ ਸ਼ੰਕਰ ਸਮਰਾਟ ਦੇ ਜਾਦੂ ਸ਼ੋਅ ਦਾ ਉਦਘਾਟਨ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਤਜਿੰਦਰ ਢੁੱਲ ਨੇ ਕੀਤਾ। ਇਹ ਸ਼ੋਅ 27 ਸਤੰਬਰ ਤੱਕ ਮੁਫ਼ਤ ਦਿਖਾਏ...

  • fb
  • twitter
  • whatsapp
  • whatsapp
featured-img featured-img
ਸ਼ੋਅ ਦਾ ਉਦਘਾਟਨ ਕਰਦੇ ਹੋਏ ਭਾਜਪਾ ਆਗੂ ਤਜਿੰਦਰ ਢੁੱਲ ਅਤੇ ਜਾਦੂਗਰ ਸ਼ੰਕਰ ਸਮਰਾਟ।
Advertisement

ਇੱਥੇ ਸੀ ਆਰ ਐੱਸ ਯੂਨੀਵਰਸਿਟੀ ਵਿੱਚ ਜਨ ਸੰਪਰਕ ਅਤੇ ਭਾਸ਼ਾ ਵਿਭਾਗ ਵੱਲੋਂ ਅੰਮ੍ਰਿਤ ਕਾਲ ਜਾਗਰੂਕਤਾ ਮੁਹਿੰਮ ਤਹਿਤ ਜਾਦੂਗਰ ਸ਼ੰਕਰ ਸਮਰਾਟ ਦੇ ਜਾਦੂ ਸ਼ੋਅ ਦਾ ਉਦਘਾਟਨ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਤਜਿੰਦਰ ਢੁੱਲ ਨੇ ਕੀਤਾ। ਇਹ ਸ਼ੋਅ 27 ਸਤੰਬਰ ਤੱਕ ਮੁਫ਼ਤ ਦਿਖਾਏ ਜਾਣਗੇੇੇ। ਇਸ ਮੌਕੇ ਜਾਦੂਗਰ ਨੇ ਦੱਸਿਆ ਕਿਹਾ ਕਿ ਭਾਰਤ ’ਚੋਂ ਜਾਦੂ ਦੀ ਕਲਾ ਹੌਲੀ-ਹੌਲੀ ਅਲੋਪ ਹੁੰਦੀ ਜਾ ਰਹੀ ਹੈ। ਉਨ੍ਹਾਂ ਇਸ ਦਾ ਕਾਰਨ ਸਰਕਾਰ ਵੱਲੋਂ ਲੋੜੀਂਦਾ ਸਹਿਯੋਗ ਨਾ ਮਿਲਣਾ ਦੱਸਿਆ। ਸ਼ੰਕਰ ਸਮਰਾਟ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਜਾਦੂਗਰਾਂ ਲਈ ਦਿੱਲੀ ਵਿੱਚ ਕੋਈ ਆਡੀਟੋਰੀਅਮ ਆਦਿ ਸਥਾਪਿਤ ਕਰ ਦਿੱਤਾ ਜਾਵੇ ਤਾਂ ਜਾਦੂ ਦੀ ਕਲਾ ਨੂੰ ਅੱਗੇ ਵਧਾਇਆ ਜਾ ਸਕਦਾ ਹੈ।

Advertisement
Advertisement
×