DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪ੍ਰਕਾਸ਼ ਪੁਰਬ: ਕੈਂਪ ਦੌਰਾਨ 500 ਮਰੀਜ਼ਾਂ ਦੀ ਜਾਂਚ

ਇੱਥੋਂ ਦੇ ਫੇਜ਼ ਅੱਠ ਦੇ ਗੁਰਦੁਆਰਾ ਸ੍ਰੀ ਅੰਬ ਸਾਹਿਬ ਪਾਤਸ਼ਾਹੀ ਸੱਤਵੀਂ ਵਿਖੇ ਗੁਰੂ ਹਰਿਰਾਇ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਮੈਡੀਕਲ ਕੈਂਪ ਲਗਾਇਆ ਗਿਆ। ਧਾਰਮਿਕ ਸਮਾਗਮ ਮੌਕੇ ਮਿਸ਼ਨ ਬਿਮਾਰੀਆਂ ਮੁਕਤ ਜ਼ਿੰਦਗੀ ਮੁਹਿੰਮ ਤਹਿਤ ਲਗਾਏ ਦੋ-ਰੋਜ਼ਾ ਕੈਂਪ ਵਿੱਚ ਪੰਜ ਸੌ ਤੋਂ ਵੱਧ...

  • fb
  • twitter
  • whatsapp
  • whatsapp
Advertisement
ਇੱਥੋਂ ਦੇ ਫੇਜ਼ ਅੱਠ ਦੇ ਗੁਰਦੁਆਰਾ ਸ੍ਰੀ ਅੰਬ ਸਾਹਿਬ ਪਾਤਸ਼ਾਹੀ ਸੱਤਵੀਂ ਵਿਖੇ ਗੁਰੂ ਹਰਿਰਾਇ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਮੈਡੀਕਲ ਕੈਂਪ ਲਗਾਇਆ ਗਿਆ। ਧਾਰਮਿਕ ਸਮਾਗਮ ਮੌਕੇ ਮਿਸ਼ਨ ਬਿਮਾਰੀਆਂ ਮੁਕਤ ਜ਼ਿੰਦਗੀ ਮੁਹਿੰਮ ਤਹਿਤ ਲਗਾਏ ਦੋ-ਰੋਜ਼ਾ ਕੈਂਪ ਵਿੱਚ ਪੰਜ ਸੌ ਤੋਂ ਵੱਧ ਲੋਕਾਂ ਦੀ ਸਿਹਤ ਦੀ ਜਾਂਚ ਕੀਤੀ ਗਈ। ਡਾ. ਐਸ ਐਸ ਗਿੱਲ, ਡਾ. ਐਸ ਪੀ ਲੱਦੜ, ਡਾ. ਗਗਨਦੀਪ ਸਿੰਘ ਧਾਮੀ ਸਮੇਤ ਉਨ੍ਹਾਂ ਦੀ ਸਮੁੱਚੀ ਟੀਮ ਨੇ ਇਸ ਮੌਕੇ 500 ਮਰੀਜ਼ਾਂ ਨੂੰ ਡਾਈਟ ਚਾਰਟਾਂ ਨਾਲ-ਨਾਲ ਮੁਫ਼ਤ ਦਵਾਈਆਂ ਵੀ ਵੰਡੀਆਂ।

Advertisement
Advertisement
×