DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਆੜ੍ਹਤੀਆਂ ਵੱਲੋਂ ਐੱਸ ਡੀ ਐੱਮ ਨੂੰ ਪੱਤਰ

ਹਰਿਆਣਾ ਰਾਜ ਅਨਾਜ ਮੰਡੀ ਆੜ੍ਹਤੀ ਐਸੋਸੀਏਸ਼ਨ ਦੇ ਸੱਦੇ ’ਤੇ ਆੜ੍ਹਤੀ ਐਸੋਸੀਏਸ਼ਨ ਕਾਲਾਂਵਾਲੀ ਦੇ ਪ੍ਰਧਾਨ ਰਾਜ ਕੁਮਾਰ ਜਿੰਦਲ ਦੀ ਅਗਵਾਈ ਹੇਠ ਕੱਚਾ ਕਮਿਸ਼ਨ ਏਜੰਟ ਐਸੋਸੀਏਸ਼ਨ ਵੱਲੋਂ ਕਾਲਾਂਵਾਲੀ ਦੇ ਐੱਸ ਡੀ ਐੱਮ ਮੋਹਿਤ ਕੁਮਾਰ ਨੂੰ ਵਪਾਰ ਨਾਲ ਸਬੰਧਤ ਮੰਗਾਂ ਬਾਰੇ ਮੰਗ ਪੱਤਰ...

  • fb
  • twitter
  • whatsapp
  • whatsapp
featured-img featured-img
ਕਾਲਾਂਵਾਲੀ ’ਚ ਐੱਸ ਡੀ ਐੱਮ ਨੂੰ ਮੰਗ ਪੱਤਰ ਸੌਂਪਦੇ ਹੋਏ ਆੜ੍ਹਤੀ।
Advertisement
ਹਰਿਆਣਾ ਰਾਜ ਅਨਾਜ ਮੰਡੀ ਆੜ੍ਹਤੀ ਐਸੋਸੀਏਸ਼ਨ ਦੇ ਸੱਦੇ ’ਤੇ ਆੜ੍ਹਤੀ ਐਸੋਸੀਏਸ਼ਨ ਕਾਲਾਂਵਾਲੀ ਦੇ ਪ੍ਰਧਾਨ ਰਾਜ ਕੁਮਾਰ ਜਿੰਦਲ ਦੀ ਅਗਵਾਈ ਹੇਠ ਕੱਚਾ ਕਮਿਸ਼ਨ ਏਜੰਟ ਐਸੋਸੀਏਸ਼ਨ ਵੱਲੋਂ ਕਾਲਾਂਵਾਲੀ ਦੇ ਐੱਸ ਡੀ ਐੱਮ ਮੋਹਿਤ ਕੁਮਾਰ ਨੂੰ ਵਪਾਰ ਨਾਲ ਸਬੰਧਤ ਮੰਗਾਂ ਬਾਰੇ ਮੰਗ ਪੱਤਰ ਸੌਂਪਿਆ ਗਿਆ। ਆੜ੍ਹਤੀਆਂ ਦੀਆਂ ਮੁੱਖ ਮੰਗਾਂ ਵਿੱਚ ਸਰ੍ਹੋਂ, ਕਪਾਹ, ਬਾਜਰਾ, ਸੂਰਜਮੁਖੀ ਅਤੇ ਹੋਰ ਸਾਰੀਆਂ ਫ਼ਸਲਾਂ ’ਤੇ ਕਮਿਸ਼ਨ ਨੂੰ ਦੁੱਗਣਾ ਕਰਨਾ ਸ਼ਾਮਲ ਹੈ। ਇਸ ਮੌਕੇ ਪ੍ਰਧਾਨ ਗੁਰਜੀਤ ਸ਼ਰਮਾ, ਸਾਬਕਾ ਪ੍ਰਧਾਨ ਸੁਰੇਸ਼ ਸਿੰਗਲਾ, ਰਵੀ ਦਾਨੇਵਾਲੀਆ, ਮਹੇਸ਼ ਆਜ਼ਾਦ, ਰਾਜ ਕੁਮਾਰ ਕਾਲਝਰਾਨੀ, ਓਮਪ੍ਰਕਾਸ਼ ਬਾਜਪਾਈ, ਧਰਮਪਾਲ ਕਾਂਸਲ, ਰਵੀਸ਼ ਕੁਮਾਰ, ਮਲਕਰਤ ਸਿੰਘ ਸੇਖੋਂ ਅਤੇ ਸੰਜੂ ਜਿੰਦਲ ਮੌਜੂਦ ਸਨ।

Advertisement
Advertisement
×