DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦਸ ਸਾਲ ਪੁਰਾਣਾ ਆਧਾਰ ਕਾਰਡ ਅਪਡੇਟ ਕਰਵਾਉਣਾ ਜ਼ਰੂਰੀ

ਡਿਪਟੀ ਕਮਿਸ਼ਨਰ ਮੁੰਹਮਦ ਇਮਰਾਨ ਰਜ਼ਾ ਨੇ ਕਿਹਾ ਹੈ ਕਿ ਭਾਰਤੀ ਵਿਸ਼ੇਸ਼ ਪਛਾਣ ਅਥਾਰਿਟੀ- ਯੂ ਆਈ ਡੀ ਏ ਆਈ ਨੇ ਆਧਾਰ ਕਾਰਡ ਨੂੰ ਫਰੀ ਵਿੱਚ ਅਪਡੇਟ ਕਰਵਾਉਣ ਦੀ ਤਰੀਕ ਨੂੰ ਵਧਾ ਕੇ 14 ਜੂਨ ਕਰ ਦਿੱਤਾ ਹੈ ਇਹ ਮੁਫ਼ਤ ਸੇਵਾ ਕੇਵਲ...

  • fb
  • twitter
  • whatsapp
  • whatsapp
Advertisement

ਡਿਪਟੀ ਕਮਿਸ਼ਨਰ ਮੁੰਹਮਦ ਇਮਰਾਨ ਰਜ਼ਾ ਨੇ ਕਿਹਾ ਹੈ ਕਿ ਭਾਰਤੀ ਵਿਸ਼ੇਸ਼ ਪਛਾਣ ਅਥਾਰਿਟੀ- ਯੂ ਆਈ ਡੀ ਏ ਆਈ ਨੇ ਆਧਾਰ ਕਾਰਡ ਨੂੰ ਫਰੀ ਵਿੱਚ ਅਪਡੇਟ ਕਰਵਾਉਣ ਦੀ ਤਰੀਕ ਨੂੰ ਵਧਾ ਕੇ 14 ਜੂਨ ਕਰ ਦਿੱਤਾ ਹੈ ਇਹ ਮੁਫ਼ਤ ਸੇਵਾ ਕੇਵਲ ਅਧਾਰ ਪੋਰਟਲ ਉੱਤੇ ਮੁਹੱਈਆ ਹੈ। ਉਨ੍ਹਾਂ ਨੇ ਦੱਸਿਆ ਕਿ ਅਧਾਰ ਕਾਰਡ ਅਪਡੇਟ ਕਰਵਾਉਣ ਲਈ ਨਾਗਰਿਕਾਂ ਨੂੰ ਅਪਣਾ ਡੈਮੋਗ੍ਰਾਫ਼ਿਕ ਡਾਟਾ, ਪਤਾ, ਜਨਮ ਮਿਤੀ ਅਤੇ ਮੋਬਾਈਲ ਨੰਬਰ ਦੀ ਲੋੜ ਪਵੇਗੀ। ਅਧਾਰ ਅਪਡੇਟ ਲਈ ਨਾਮ, ਜਨਮ ਮਿਤੀ, ਰਿਹਾਇਸ਼ੀ ਪ੍ਰਮਾਣ-ਪੱਤਰ ਜਾਂ ਹੋਰ ਨਿਰਧਾਰਿਤ ਪਛਾਣ-ਪੱਤਰ ਆਨਲਾਈਨ ਅਪਲੋਡ ਕਰਨਾ ਹੋਵੇਗਾ। ਡੈਡਲਾਈਨ ਖਤਮ ਹੋਣ ਮਗਰੋਂ ਅਧਾਰ ਅਪਡੇਟ ਲਈ ਕੁਝ ਰਾਸ਼ੀ ਦੇਣੀ ਪਵੇਗੀ। ਆਨਲਾਈਨ ਅਪਡੇਟ ਦੀ ਸਹੂਲਤ ਸਿਰਫ ਉਨ੍ਹਾਂ ਲੋਕਾਂ ਨੂੰ ਹੀ ਹੋਵੇਗੀ, ਜਿਨ੍ਹਾਂ ਦਾ ਮੋਬਾਈਲ ਨੰਬਰ ਅਧਾਰ ਨਾਲ ਲਿੰਕ ਹੈ।

Advertisement
Advertisement
×