DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

District Bar ਦੇ ਖ਼ਜ਼ਾਨਚੀ ਸੁਮਿਤ ਮਨੀ ਦਾ ਸਨਮਾਨ

ਗ੍ਰੀਨ ਪਾਰਕ ਵੈੱਲਫੇਅਰ ਕਲੋਨੀ ਐਸੋਸੀਏਸ਼ਨ ਵੱਲੋਂ ਸਥਾਨਕ ਪਾਰਕ ਵਿੱਚ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਨਵੇਂ ਚੁਣੇ ਖਜ਼ਾਨਚੀ ਐਡਵੋਕੇਟ ਸੁਮਿਤ ਮਨੀ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਦੇਵੇਂਦਰ ਮਹਿਤਾ ਨੇ ਕਿਹਾ ਕਿ ਸੁਮਿਤ ਮਨੀ ਨੇ ਬਹੁਤ ਘੱਟ ਸਮੇਂ ਵਿੱਚ...

  • fb
  • twitter
  • whatsapp
  • whatsapp
featured-img featured-img
ਐਡਵੋਕੇਟ ਸੁਮਿਤ ਮਨੀ ਦਾ ਸਨਮਾਨ ਕਰਦੇ ਹੋਏ ਐਸੋਸੀਏਸ਼ਨ ਦੇ ਅਹੁਦੇਦਾਰ।
Advertisement

ਗ੍ਰੀਨ ਪਾਰਕ ਵੈੱਲਫੇਅਰ ਕਲੋਨੀ ਐਸੋਸੀਏਸ਼ਨ ਵੱਲੋਂ ਸਥਾਨਕ ਪਾਰਕ ਵਿੱਚ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਨਵੇਂ ਚੁਣੇ ਖਜ਼ਾਨਚੀ ਐਡਵੋਕੇਟ ਸੁਮਿਤ ਮਨੀ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਦੇਵੇਂਦਰ ਮਹਿਤਾ ਨੇ ਕਿਹਾ ਕਿ ਸੁਮਿਤ ਮਨੀ ਨੇ ਬਹੁਤ ਘੱਟ ਸਮੇਂ ਵਿੱਚ ਸਖ਼ਤ ਮਿਹਨਤ ਅਤੇ ਇਮਾਨਦਾਰੀ ਨਾਲ ਜੋ ਅਹੁਦਾ ਹਾਸਲ ਕੀਤਾ ਹੈ, ਉਹ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਸੁਮਿਤ ਮਨੀ ਦਾ ਖਜ਼ਾਨਚੀ ਵਜੋਂ ਚੁਣਿਆ ਜਾਣਾ ਨਾ ਸਿਰਫ਼ ਬਾਰ ਐਸੋਸੀਏਸ਼ਨ ਲਈ, ਸਗੋਂ ਪੂਰੀ ਗ੍ਰੀਨ ਪਾਰਕ ਕਲੋਨੀ ਲਈ ਮਾਣ ਵਾਲੀ ਗੱਲ ਹੈ। ਸੁਮਿਤ ਸੋਨੀ ਨੇ ਇਸ ਸਨਮਾਨ ਲਈ ਕਲੋਨੀ ਵਾਸੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਜਗਦੀਸ਼ ਮਿੱਤਰਾ ਦੱਤਾ, ਵਿਨੋਦ ਸੇਠੀ, ਸੁਭਾਸ਼ ਦੱਤਾ, ਨਰੇਸ਼ ਕੁਮਾਰ ਮਹਿਤਾ, ਓਮ ਪ੍ਰਕਾਸ਼ ਭਾਟੀਆ, ਓਮ ਪ੍ਰਕਾਸ਼ ਕਪੂਰ, ਸੁਭਾਸ਼ ਢੱਲ, ਅਸ਼ੋਕ ਮੱਕੜ, ਸੁਰਿੰਦਰ ਆਨੰਦ, ਧਰਮਪਾਲ ਖੁਰਾਣਾ ਆਦਿ ਹਾਜ਼ਰ ਸਨ।

Advertisement
Advertisement
×