ਫਿਰੋਜ਼ਪੁਰ-ਮੁੰਬਈ ਰੇਲ ਸ਼ੁਰੂ ਕਰਨ ਦੀ ਮੰਗ

ਫਿਰੋਜ਼ਪੁਰ-ਮੁੰਬਈ ਰੇਲ ਸ਼ੁਰੂ ਕਰਨ ਦੀ ਮੰਗ

ਪੱਤਰ ਪ੍ਰੇਰਕ

ਟੋਹਾਣਾ, 25 ਨਵੰਬਰ

ਦਿੱਲੀ-ਫਿਰੋਜ਼ਪੁਰ ਰੇਲ ਮਾਰਗ ’ਤੇ ਪਿਛਲੇ ਲੰਬੇ ਸਮੇਂ ਤੋਂ ਚਲ ਰਹੀਆਂ ਮੇਲ ਗੱਡੀਆਂ ਫ਼ਿਰੋਜ਼ਪੁਰ ਤੋਂ ਮੁੰਬਈ ਜਨਤਾ ਐਕਸਪ੍ਰੈੱਸ ਤੇ ਫ਼ਿਰੋਜਪੁਰ ਤੋਂ ਜੀਂਦ ਵਿਚਕਾਰ ਚਲਣ ਵਾਲੀ ਪੈਸੰਜਰ ਗੱਡੀ ਕਰੋਨਾ ਮਹਾਮਾਰੀ ਦੌਰਾਨ ਬੰਦ ਕੀਤੀਆਂ ਗਈਆਂ ਸਨ। ਵਪਾਰੀਆਂ, ਕਰਮਚਾਰੀਆਂ ਤੇ ਜਨਸਾਧਾਰਨ ਪਰਿਵਾਰਾਂ ਲਈ ਲਾਹੇਬੰਦ ਸਫ਼ਰ ਵਾਲੀਆਂ ਦੋਵੇਂ ਗੱਡੀਆਂ ਹਮੇਸ਼ਾਂ ਲਈ ਬੰਦ ਕੀਤੇ ਜਾਣ ਤੇ ਵਪਾਰੀ ਜਥੇਬੰਦੀਆਂ ਦੇ ਕਰਮਚਾਰੀਆਂ, ਵਿਦਿਆਰਥੀਆਂ ਨੇ ਗੱਡੀਆਂ ਦੁਬਾਰਾ ਚਾਲੂ ਕਰਨ ਦੀ ਮੰਗ ਕੀਤੀ ਹੈ। ਟੋਹਾਣਾ ਰੇਲਵੇ ਸ਼ਟੇਸਨ ਮਾਸਟਰ ਦੇਸਰਾਜ ਮੀਣਾ ਨੇ ਦੋਵੇਂ ਗੱਡੀਆਂ ਬਾਰੇ ਦੱਸਿਆ ਕਿ ਪੱਕੇ ਤੌਰ ’ਤੇ ਬੰਦ ਕਰਨ ਦੀ ਪੁਸ਼ਟੀ ਹੋ ਚੁੱਕੀ ਹੈ। ਵਪਾਰੀ ਜਥੇਬੰਦੀਆਂ ਨੇ ਰੇਲਵੇ ਮੰਤਰੀ ਤੋਂ ਮੰਗ ਕੀਤੀ ਹੈ ਕਿ ਰੇਲਾਂ ਦੀ ਬਹਾਲੀ ਕੀਤੀ ਜਾਏ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਯੂਪੀਏ ਦਾ ਭਵਿੱਖ

ਯੂਪੀਏ ਦਾ ਭਵਿੱਖ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਸ਼ਹਿਰ

View All