DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਅਵਜੋਤ ਸਿੰਘ ਤੇ ਜਸ਼ਨ ਅਰੋੜਾ ਨੇ ਜੂਡੋ ’ਚ ਚਾਂਦੀ ਦੇ ਤਗਮੇ ਫੁੰਡੇ

ਮਾਤਾ ਰੁਕਮਣੀ ਰਾਏ ਆਰੀਆ ਸੀਨੀਅਰ ਸੈਕੰਡਰੀ ਸਕੂਲ ਦੇ 12ਵੀਂ ਜਮਾਤ ਦੇ ਵਿਦਿਆਰਥੀ ਅਵਜੋਤ ਸਿੰਘ ਨੇ ਸੀ ਬੀ ਐੱਸ ਈ ਕਲੱਸਟਰ ਜੂਡੋ ਮੁਕਾਬਲੇ ਦੇ 90 ਕਿਲੋਗ੍ਰਾਮ ਭਾਰ ਵਰਗ ’ਚ ਚਾਂਦੀ ਦਾ ਤਗ਼ਮਾ ਜਿੱਤਿਆ। ਇਸੇ ਤਰ੍ਹਾਂ ਖਿਡਾਰੀ ਜਸ਼ਨ ਅਰੋੜਾ ਨੇ 90 ਕਿਲੋਗ੍ਰਾਮ...

  • fb
  • twitter
  • whatsapp
  • whatsapp
featured-img featured-img
ਖਿਡਾਰੀਆਂ ਦੀ ਹੌਸਲਾ-ਅਫ਼ਜ਼ਾਈ ਕਰਦੀ ਹੋਈ ਡਾ. ਰਿੱਤੂ ਬਾਂਸਲ ਅਤੇ ਹੋਰ। -ਫੋਟੋ: ਸਤਨਾਮ ਸਿੰਘ
Advertisement

ਮਾਤਾ ਰੁਕਮਣੀ ਰਾਏ ਆਰੀਆ ਸੀਨੀਅਰ ਸੈਕੰਡਰੀ ਸਕੂਲ ਦੇ 12ਵੀਂ ਜਮਾਤ ਦੇ ਵਿਦਿਆਰਥੀ ਅਵਜੋਤ ਸਿੰਘ ਨੇ ਸੀ ਬੀ ਐੱਸ ਈ ਕਲੱਸਟਰ ਜੂਡੋ ਮੁਕਾਬਲੇ ਦੇ 90 ਕਿਲੋਗ੍ਰਾਮ ਭਾਰ ਵਰਗ ’ਚ ਚਾਂਦੀ ਦਾ ਤਗ਼ਮਾ ਜਿੱਤਿਆ। ਇਸੇ ਤਰ੍ਹਾਂ ਖਿਡਾਰੀ ਜਸ਼ਨ ਅਰੋੜਾ ਨੇ 90 ਕਿਲੋਗ੍ਰਾਮ ਤੋਂ ਵੱਧ ਭਾਰ ਵਰਗ ਵਿੱਚ ਚਾਂਦੀ ਦਾ ਤਗ਼ਮਾ ਜਿੱਤ ਕੇ ਸਕੂਲ ਦਾ ਨਾਂ ਰੁਸ਼ਨਾਇਆ। ਸਕੂਲ ਪ੍ਰਿੰਸੀਪਲ ਡਾ. ਰਿੱਤੂ ਬਾਂਸਲ ਨੇ ਸਕੂਲ ਪਹੁੰਚਣ ’ਤੇ ਦੋਵੇਂ ਖਿਡਾਰੀਆਂ ਦਾ ਸਨਮਾਨ ਕੀਤਾ। ਉਨ੍ਹਾਂ ਦੱਸਿਆ ਕਿ ਹੁਣ ਇਨ੍ਹਾਂ ਦੋਹਾਂ ਖਿਡਾਰੀਆਂ ਦੀ ਚੋਣ ਕੌਮੀ ਮੁਕਾਬਲੇ ਲਈ ਹੋ ਗਈ ਹੈ। ਪ੍ਰਿੰਸੀਪਲ ਨੇ ਖਿਡਾਰੀਆਂ ਨੂੰ ਹੋਰ ਵੀ ਵਧੀਆ ਪ੍ਰਦਰਸ਼ਨ ਕਰਨ ਲਈ ਉਤਸ਼ਾਹਿਤ ਕੀਤਾ।

Advertisement
Advertisement
×