ਸ਼ਾਹਬਾਦ ਵਿੱਚ ਸ਼ੋਭਾ ਯਾਤਰਾ ਕੱਢੀ
ਇੱਥੇ ਮਹਾਦੇਵ ਪਾਰਕ ਵਿਚ ਸੱਤ ਰੋਜ਼ਾ ਸ਼੍ਰੀਮਦ ਭਾਗਵਤ ਕਥਾ ਅੰਮ੍ਰਿਤ ਮਹੋਤਸਵ ਅੱਜ ਕਲਸ਼ ਯਾਤਰਾ ਦੇ ਨਾਲ ਸ਼ੁਰੂ ਹੋਇਆ। ਬੈਂਡ-ਬਾਜੇ ਤੇ ਢੋਲਾਂ ਦੀ ਥਾਪ ਨਾਲ ਸ਼ੁਰੂ ਹੋਈ ਇਸ ਸ਼ੋਭਾ ਯਾਤਰਾ ਦਾ ਵੱਖ-ਵੱਖ ਥਾਵਾਂ ’ਤੇ ਸ਼ਰਧਾਲੂਆਂ ਵਲੋਂ ਫੁੱਲਾਂ ਦੀ ਵਰਖਾ ਕਰ ਕੇ...
Advertisement
ਇੱਥੇ ਮਹਾਦੇਵ ਪਾਰਕ ਵਿਚ ਸੱਤ ਰੋਜ਼ਾ ਸ਼੍ਰੀਮਦ ਭਾਗਵਤ ਕਥਾ ਅੰਮ੍ਰਿਤ ਮਹੋਤਸਵ ਅੱਜ ਕਲਸ਼ ਯਾਤਰਾ ਦੇ ਨਾਲ ਸ਼ੁਰੂ ਹੋਇਆ। ਬੈਂਡ-ਬਾਜੇ ਤੇ ਢੋਲਾਂ ਦੀ ਥਾਪ ਨਾਲ ਸ਼ੁਰੂ ਹੋਈ ਇਸ ਸ਼ੋਭਾ ਯਾਤਰਾ ਦਾ ਵੱਖ-ਵੱਖ ਥਾਵਾਂ ’ਤੇ ਸ਼ਰਧਾਲੂਆਂ ਵਲੋਂ ਫੁੱਲਾਂ ਦੀ ਵਰਖਾ ਕਰ ਕੇ ਭਰਵਾਂ ਸੁਆਗਤ ਕੀਤਾ ਗਿਆ। ਇਸ ਵਿਚ ਆਸ਼ੂਤੋਸ਼ ਗਰਗ, ਸੁਨੀਲ ਭਸੀਨ, ਮੋਹਨ ਬੰਸਲ, ਵਿਨੋਦ ਬੰਸਲ, ਦਿਨੇਸ਼ ਬਿੰਦਲ, ਰਾਮ ਕੁਮਾਰ ਸਿੰਗਲਾ, ਮਨੀਸ਼ ਸਚਦੇਵਾ, ਪ੍ਰਸ਼ਾਂਤ ਤਿਆਗੀ, ਦਿਨੇਸ਼ ਮੈਣੀ, ਚੰਦਰ ਮੋਹਨ ਮਿੱਤਲ, ਰਾਕੇਸ਼ ਸਿੰਘਲ, ਹਰੀਸ਼ ਸਿੰਘਲ, ਵਿੱਕੀ ਸ਼ਰਮਾ, ਸਵਿਤਾ ਭਸੀਨ, ਸ਼ਵੇਤਾ ਗਰਗ, ਸ਼ਿਲਪਾ ਤਿਆਗੀ, ਸ਼ਿਖਾ ਅਰੋੜਾ, ਹਿਮਾਨੀ ਗੁਪਤਾ, ਨੇਹਾ ਕੋਹਲੀ, ਸੁਰੇਖਾ ਬੰਸਲ, ਸ਼ਵੇਤਾ ਬੰਸਲ, ਯੋਗਿਤਾ ਬੰਸਲ ਆਦਿ ਨੇ ਸਰਗਰਮੀ ਨਾਲ ਹਿੱਸਾ ਲਿਆ।
Advertisement
Advertisement
×

