DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੋਨਮ ਕਪੂਰ ਨੇ ਪੁੱਤਰ ਨੂੰ ਜਨਮ ਦਿੱਤਾ

ਬੌਲੀਵੁੱਡ ਅਭਿਨੇਤਰੀ ਸੋਨਮ ਕਪੂਰ ਆਹੁੂਜਾ ਅਤੇ ਉਸ ਦੇ ਕਾਰੋਬਾਰੀ ਪਤੀ ਆਨੰਦ ਆਹੁੂਜਾ ਦੇ ਘਰ ਇਕ ਵਾਰ ਫਿਰ ਮੁੰਡੇ ਨੇ ਜਨਮ ਲਿਆ ਹੈ। ਸੋਨਮ ਨੇ ਆਪਣੇ ਦੂਜੇ ਪੁੱਤਰ ਨੂੰ ਜਨਮ ਦਿੱਤਾ। ਸੋਨਮ ਅਤੇ ਆਨੰਦ ਨੇ ਇਸ ਖੁਸ਼ਖਬਰੀ ਦੀ ਸੂਚਨਾ ਆਪਣੇ ਇੰਸਟਾਗ੍ਰਾਮ...

  • fb
  • twitter
  • whatsapp
  • whatsapp
Advertisement

ਬੌਲੀਵੁੱਡ ਅਭਿਨੇਤਰੀ ਸੋਨਮ ਕਪੂਰ ਆਹੁੂਜਾ ਅਤੇ ਉਸ ਦੇ ਕਾਰੋਬਾਰੀ ਪਤੀ ਆਨੰਦ ਆਹੁੂਜਾ ਦੇ ਘਰ ਇਕ ਵਾਰ ਫਿਰ ਮੁੰਡੇ ਨੇ ਜਨਮ ਲਿਆ ਹੈ। ਸੋਨਮ ਨੇ ਆਪਣੇ ਦੂਜੇ ਪੁੱਤਰ ਨੂੰ ਜਨਮ ਦਿੱਤਾ। ਸੋਨਮ ਅਤੇ ਆਨੰਦ ਨੇ ਇਸ ਖੁਸ਼ਖਬਰੀ ਦੀ ਸੂਚਨਾ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਪੋਸਟ ਪਾ ਕੇ ਦਿੱਤੀ। ਪੋਸਟ ’ਚ ਉਸ ਨੇ ਲਿਖਿਆ, ‘‘ਸਾਡੇ ਪਰਿਵਾਰ ’ਚ ਹੁਣ ਇਕ ਹੋਰ ਜੀਅ ਜੁੜ ਗਿਆ ਹੈ। ਵਾਯੂ ਆਪਣੇ ਛੋਟੇ ਭਰਾ ਦਾ ਸਵਾਗਤ ਕਰਦਿਆਂ ਬਹੁਤ ਹੀ ਖੁਸ਼ ਹੈ। ਅਸੀਂ ਇਸ ਅਨਮੋਲ ਦਾਤ ਤੋਂ ਬਹੁਤ ਸ਼ੁਕਰਗੁਜ਼ਾਰ ਹਾਂ ਜਿਸ ਨੇ ਸਾਡੇ ਘਰ ਨੂੰ ਖੁਸ਼ੀਆਂ ਨਾਲ ਭਰ ਦਿੱਤਾ ਹੈ। ਅਸੀਂ ਹੁਣ ਚਾਰ ਮੈਂਬਰੀ ਪਰਿਵਾਰ ਦੇ ਰੂਪ ’ਚ ਇਕ ਖੁੂਬਸੂਰਤ ਨਵੀਂ ਜ਼ਿੰਦਗੀ ਸ਼ੁਰੂ ਕਰਨ ਲਈ ਪ੍ਰਮਾਤਮਾ ਦੇ ਸ਼ੁਕਰਗੁਜ਼ਾਰ ਹਾਂ। ਪਿਆਰ ਨਾਲ ਸੋਨਮ, ਆਨੰਦ ਅਤੇ ਵਾਯੂ।’’ ਸੋਨਮ ਅਤੇ ਆਨੰਦ ਨੇ 2018 ਵਿੱਚ ਵਿਆਹ ਕੀਤਾ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਪਹਿਲੇ ਪੁੱਤਰ ਵਾਯੂ ਨੂੰ ਸਾਲ 2022 ਵਿੱਚ ਜਨਮ ਦਿੱਤਾ ਸੀ।

Advertisement
Advertisement
×