DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਹਾਸ਼ਮੀ ਦੀ ‘ਆਵਾਰਾਪਨ 2’ ਨੇ 150 ਕਰੋੜ ਰੁਪਏ ਕਮਾਏ

ਅਭਿਨੇਤਾ ਇਮਰਾਨ ਹਾਸ਼ਮੀ ਦੀ ਫਿਲਮ ‘ਆਵਾਰਾਪਨ 2’ ਨੇ ਘਰੇਲੂ ਬਾਕਸ ਆਫਿਸ ’ਤੇ 150 ਕਰੋੜ ਰੁਪਏ ਤੋਂ ਵਧ ਦੀ ਕਮਾਈ ਕਰ ਲਈ ਹੈ। ਨਿਤਿਨ ਕੱਕੜ ਦੇ ਨਿਰਦੇਸ਼ਨ ਹੇਠ ਬਣੀ ਇਹ ਫਿਲਮ 2007 ’ਚ ਆਈ ਕਲਟ ਫਿਲਮ ‘ਆਵਾਰਾਪਨ’ ਦਾ ਸੀਕਵਲ ਹੈ। ਇਸ...

  • fb
  • twitter
  • whatsapp
  • whatsapp
Advertisement

ਅਭਿਨੇਤਾ ਇਮਰਾਨ ਹਾਸ਼ਮੀ ਦੀ ਫਿਲਮ ‘ਆਵਾਰਾਪਨ 2’ ਨੇ ਘਰੇਲੂ ਬਾਕਸ ਆਫਿਸ ’ਤੇ 150 ਕਰੋੜ ਰੁਪਏ ਤੋਂ ਵਧ ਦੀ ਕਮਾਈ ਕਰ ਲਈ ਹੈ। ਨਿਤਿਨ ਕੱਕੜ ਦੇ ਨਿਰਦੇਸ਼ਨ ਹੇਠ ਬਣੀ ਇਹ ਫਿਲਮ 2007 ’ਚ ਆਈ ਕਲਟ ਫਿਲਮ ‘ਆਵਾਰਾਪਨ’ ਦਾ ਸੀਕਵਲ ਹੈ। ਇਸ ’ਚ ਅਭਿਨੇਤਾ ਨੇ ਸ਼ਿਵਮ ਦੀ ਭੂਮਿਕਾ ਨਿਭਾਈ ਹੈ। ‘ਆਪਾਰਾਪਨ 2’ ਵਿੱਚ ਹਾਸ਼ਮੀ ਤੋਂ ਇਲਾਵਾ ਦੀਸ਼ਾ ਪਾਟਨੀ ਨੇ ਜ਼ਾਰਾ ਅਤੇ ਸ਼ਬਾਨਾ ਆਜ਼ਮੀ ਨੇ ਨਫੀਸਾ ਨਵਾਜ਼ ਦੀ ਭੂਮਿਕਾ ਨਿਭਾਈ ਹੈ। ਇਹ ਫਿਲਮ 14 ਅਗਸਤ ਨੂੰ ਰਿਲੀਜ਼ ਹੋਈ ਸੀ। ‘ਆਵਾਰਾਪਨ 2’ ਨੇ ਘਰੇਲੂ ਬਕਸ ਆਫਿਸ ’ਤੇ 152.36 ਕਰੋੜ ਰੁਪਏ ਦੀ ਕਮਾਈ ਕਰ ਲਹੀ ਹੈ।

Advertisement
Advertisement
×