DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਅਹਾਨ ਦੀ ਅਗਲੀ ਫਿਲਮ ਮਾਰਚ ਵਿੱਚ ਰਿਲੀਜ਼ ਹੋਵੇਗੀ

ਫਿਲਮ ‘ਸਇਆਰਾ’ ਦੀ ਸਫਲਤਾ ਤੋਂ ਬਾਅਦ ਨਿਰਮਾਤਾ ਆਦਿਤਿਆ ਚੋਪੜਾ ਨੇ ਅਹਾਨ ਪਾਂਡੇ ਦੀ ਅਗਲੀ ਫਿਲਮ ਲਈ 26 ਮਾਰਚ, 2027 ਦੀ ਤਾਰੀਖ ਤੈਅ ਕੀਤੀ ਹੈ। ਇਸ ਫਿਲਮ ਦਾ ਨਿਰਦੇਸ਼ਨ ਅਲੀ ਅੱਬਾਸ ਜ਼ਫਰ ਕਰਨਗੇ। ਇਸ ਬਿਨਾਂ ਸਿਰਲੇਖ ਵਾਲੀ ਫਿਲਮ ਵਿੱਚ ਪਾਂਡੇ ਦੇ...

  • fb
  • twitter
  • whatsapp
  • whatsapp
Advertisement

ਫਿਲਮ ‘ਸਇਆਰਾ’ ਦੀ ਸਫਲਤਾ ਤੋਂ ਬਾਅਦ ਨਿਰਮਾਤਾ ਆਦਿਤਿਆ ਚੋਪੜਾ ਨੇ ਅਹਾਨ ਪਾਂਡੇ ਦੀ ਅਗਲੀ ਫਿਲਮ ਲਈ 26 ਮਾਰਚ, 2027 ਦੀ ਤਾਰੀਖ ਤੈਅ ਕੀਤੀ ਹੈ। ਇਸ ਫਿਲਮ ਦਾ ਨਿਰਦੇਸ਼ਨ ਅਲੀ ਅੱਬਾਸ ਜ਼ਫਰ ਕਰਨਗੇ। ਇਸ ਬਿਨਾਂ ਸਿਰਲੇਖ ਵਾਲੀ ਫਿਲਮ ਵਿੱਚ ਪਾਂਡੇ ਦੇ ਨਾਲ ਸ਼ਰਵਰੀ, ਐਸ਼ਵਰਿਆ ਠਾਕਰੇ ਅਤੇ ਬੌਬੀ ਦਿਓਲ ਨਜ਼ਰ ਆਉਣਗੇ। ਇਸ ਰੋਮਾਂਟਿਕ ਐਕਸ਼ਨ ਡਰਾਮਾ ਫਿਲਮ ਦੀ ਜ਼ਿਆਦਾਤਰ ਸ਼ੂਟਿੰਗ ਯੂ ਕੇ ਵਿੱਚ ਕੀਤੀ ਗਈ ਹੈ। ਜ਼ਫਰ ਅਤੇ ਵਾਈ ਆਰ ਐੱਫ ਇਸ ਤੋਂ ਪਹਿਲਾਂ ‘ਮੇਰੇ ਬ੍ਰਦਰ ਕੀ ਦੁਲਹਨ’, ‘ਗੁੰਡੇ’, ‘ਸੁਲਤਾਨ’ ਅਤੇ ‘ਟਾਈਗਰ ਜ਼ਿੰਦਾ ਹੈ’ ਵਰਗੇ ਹਿੱਟ ਪ੍ਰਾਜੈਕਟਾਂ ’ਤੇ ਇਕੱਠੇ ਕੰਮ ਕਰ ਚੁੱਕੇ ਹਨ।

Advertisement
Advertisement
×