DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Hottest August India: ਭਾਰਤ ’ਚ ਇਸ ਸਾਲ ਅਗਸਤ ਦਾ ਮਹੀਨਾ ਸਾਲ 1901 ਤੋਂ ਬਾਅਦ ਸਭ ਤੋਂ ਵੱਧ ਗਰਮ

ਮੌਸਮ ਵਿਭਾਗ ਨੇ ਅੰਕੜੇ ਜਾਰੀ ਕੀਤੇ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

Hottest August India: ਇਸ ਸਾਲ ਭਾਰਤ ਵਿੱਚ ਅਗਸਤ ਦਾ ਮਹੀਨਾ ਸਾਲ 1901 ਤੋਂ ਲੈ ਕੇ ਹੁਣ ਤੱਕ ਦਾ ਸਭ ਤੋਂ ਵੱਧ ਗਰਮ ਮਹੀਨਾ ਦਰਜ ਕੀਤਾ ਗਿਆ ਹੈ। ਇਹ ਜਾਣਕਾਰੀ ਭਾਰਤੀ ਮੌਸਮ ਵਿਭਾਗ (IMD) ਵੱਲੋਂ ਸਾਂਝੀ ਕੀਤੀ ਗਈ ਹੈ।

Advertisement

ਜਾਣਕਾਰੀ ਅਨੁਸਾਰ ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ ਦੇਸ਼ ਭਰ ਵਿੱਚ ਇਸ ਮਹੀਨੇ ਤਾਪਮਾਨ ਆਮ ਨਾਲੋਂ ਕਾਫੀ ਉੱਪਰ ਰਿਹਾ ਹੈ।

Advertisement

ਮਾਹਰਾਂ ਦਾ ਮੰਨਣਾ ਹੈ ਕਿ ਮੌਸਮ ਵਿੱਚ ਲਗਾਤਾਰ ਆ ਰਹੀਆਂ ਇਨ੍ਹਾਂ ਤਬਦੀਲੀਆਂ ਪਿੱਛੇ ਵਾਤਾਵਰਨ ਤਬਦੀਲੀ ਅਤੇ ਮੌਨਸੂਨ ਦੇ ਪੈਟਰਨ ਵਿੱਚ ਆਇਆ ਬਦਲਾਅ ਮੁੱਖ ਕਾਰਨ ਹਨ। ਇਸ ਵਧ ਰਹੀ ਗਰਮੀ ਕਾਰਨ ਆਮ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਦੇ ਨਾਲ-ਨਾਲ ਖੇਤੀਬਾੜੀ ਅਤੇ ਬਿਜਲੀ ਦੀ ਖਪਤ ਉੱਤੇ ਵੀ ਡੂੰਘਾ ਅਸਰ ਪਿਆ ਹੈ। ਇਸ ਖਬਰ ਨੂੰ ਹੋਰ ਅਪਡੇਟ ਕਰ ਰਹੇ ਹਾਂ।

Advertisement
×