DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਵਰਕਰ ਯੂਨੀਅਨ ਕਾਇਮ

ਟੋਲ ਪਲਾਜ਼ਾ ਬੱਛੂਆਂ ਦੇ ਵਰਕਰਾਂ ਨੇ ਅੱਜ ਮੀਟਿੰਗ ਯੂਨੀਅਨ ਕਾਇਮ ਕੀਤੀ ਹੈ। ਇਸ ਸਬੰਧੀ ਮੀਟਿੰਗ ’ਚ ਸਰਬਸੰਮਤੀ ਨਾਲ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਯੂਨੀਅਨ ਵਿੱਚ ਨਿਰਮਲ ਸਿੰਘ ਨੂੰ ਚੇਅਰਮੈਨ ਤੇ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਚੁਣਿਆ ਗਿਆ ਜਦਕਿ ਹਰਜੀਤ ਸਿੰਘ ਬਿੱਲਾ,...

  • fb
  • twitter
  • whatsapp
  • whatsapp
Advertisement

ਟੋਲ ਪਲਾਜ਼ਾ ਬੱਛੂਆਂ ਦੇ ਵਰਕਰਾਂ ਨੇ ਅੱਜ ਮੀਟਿੰਗ ਯੂਨੀਅਨ ਕਾਇਮ ਕੀਤੀ ਹੈ। ਇਸ ਸਬੰਧੀ ਮੀਟਿੰਗ ’ਚ ਸਰਬਸੰਮਤੀ ਨਾਲ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਯੂਨੀਅਨ ਵਿੱਚ ਨਿਰਮਲ ਸਿੰਘ ਨੂੰ ਚੇਅਰਮੈਨ ਤੇ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਚੁਣਿਆ ਗਿਆ ਜਦਕਿ ਹਰਜੀਤ ਸਿੰਘ ਬਿੱਲਾ, ਦੀਦਾਰ ਚੰਦ, ਇਕਬਾਲ ਸਿੰਘ, ਪ੍ਰਦੀਪ ਕੁਮਾਰ, ਅਸ਼ਵਨੀ ਕੁਮਾਰ, ਰੋਹਿਤ, ਪਰਮਿੰਦਰ ਪੰਮਾ, ਰੋਹਿਤ ਗੁੱਜਰ, ਦਿਲਾਬਰ, ਗੁਰਚਰਨ ਗੁੱਜਰ, ਸੰਜੇ, ਗੋਰਵ, ਕਮਲਪ੍ਰੀਤ ਸਿੰਘ, ਸੰਜੀਵ ਕੁਮਾਰ, ਵਰਿੰਦਰ ਸਿੰਘ ਨੂੰ ਮੈਂਬਰ ਲਿਆ ਗਿਆ ਹੈ। ਚੇਅਰਮੈਨ ਨਿਰਮਲ ਸਿੰਘ ਅਤੇ ਪ੍ਰਧਾਨ ਹਰਪ੍ਰੀਤ ਸਿੰਘ ਦੱਸਿਆ ਕਿ ਚੁਣੇ ਗਏ ਮੈਬਰਾਂ ਵਿੱਚੋਂ ਜਲਦੀ ਹੀ ਯੂਨੀਅਨ ਦੇ ਹੋਰ ਅਹੁਦੇਦਾਰ ਵੀ ਚੁਣੇ ਜਾਣਗੇ।

Advertisement
Advertisement
×