ਕਰੋਨਾ ਕਾਰਨ ਜਲੰਧਰ ’ਚ ਤਿੰਨ ਤੇ ਸੰਗਰੂਰ ਵਿੱਚ ਇਕ ਮੌਤ

ਕਰੋਨਾ ਕਾਰਨ ਜਲੰਧਰ ’ਚ ਤਿੰਨ ਤੇ ਸੰਗਰੂਰ ਵਿੱਚ ਇਕ ਮੌਤ

ਪਾਲ ਸਿੰਘ ਨੌਲੀ/ਗੁਰਦੀਪ ਸਿੰਘ ਲਾਲੀ
ਜਲੰਧਰ/ਸੰਗਰੂਰ, 5 ਅਗਸਤ

ਜਲੰਧਰ ਵਿੱਚ ਕਰੋਨਾ ਕਾਰਨ ਤਿੰਨ ਤੇ ਸੰਗਰੂਰ ਵਿੱਚ ਇਕ ਮੌਤ ਹੋ ਗਈ। ਜਲੰਧਰ ਵਿੱਚ 100 ਨਵੇਂ ਪਾਜ਼ੇਟਿਵ ਕੇਸ ਆਏ ਹਨ। ਹੁਣ ਮੌਤਾਂ ਦੀ ਗਿਣਤੀ 69 ਹੋ ਗਈ ਹੈ, ਜਦ ਕਿ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 2713 ਹੋ ਗਈ ਹੈ।

ਸੰਗਰੂਰ: ਜ਼ਿਲ੍ਹਾ ਸੰਗਰੂਰ ਵਿਚ ਕਰੋਨਾ ਪੀੜਤ ਮਹਿਲਾ ਦੀ ਮੌਤ ਹੋ ਗਈ ਹੈ। ਤਿੰਨ ਦਿਨਾਂ ਦੌਰਾਨ ਲਗਾਤਾਰ ਇਹ ਤੀਜੀ ਮੌਤ ਹੈ। ਜ਼ਿਲ੍ਹੇ ’ਚ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 31 ਹੋ ਗਈ ਹੈ। ਜ਼ਿਲ੍ਹਾ ਸਿਹਤ ਪ੍ਰਸ਼ਾਸ਼ਨ ਦੇ ਬੁਲਾਰੇ ਅਨੁਸਾਰ ਵੀਨਾ ਗਰਗ (67) ਸ਼ਿਵਮ ਕਲੋਨੀ ਸੰਗਰੂਰ ਦੀ ਵਸਨੀਕ ਸੀ, ਜਿਸ ਨੂੰ ਬੀਤੀ 2 ਅਗਸਤ ਨੂੰ ਡੀਐੱਮਸੀ ਲੁਧਿਆਣਾ ਵਿਖੇ ਦਾਖਲ ਕਰਵਾਇਆ ਗਿਆ ਸੀ। ਉਸ ਨੂੰ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਸੀ ਤੇ ਉਸ ਦੀ ਰਿਪੋਰਟ ਕਰੋਨਾ ਪਾਜ਼ੇਟਿਵ ਆਈ ਸੀ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ

ਲੁਧਿਆਣਾ ਤੋਂ ਆਏ ਸਪਲਾਇਰ ਕਾਰ ਸਣੇ ਸਿਟੀ ਪੁਲੀਸ ਵੱਲੋਂ ਕਾਬੂ

ਸ਼ਹਿਰ

View All