ਕੌਮੀ ਮਾਰਗ ’ਤੇ ਲੁਟੇਰਿਆਂ ਨੇ ਕਾਰ ਖੋਹੀ : The Tribune India

ਕੌਮੀ ਮਾਰਗ ’ਤੇ ਲੁਟੇਰਿਆਂ ਨੇ ਕਾਰ ਖੋਹੀ

ਕੌਮੀ ਮਾਰਗ ’ਤੇ ਲੁਟੇਰਿਆਂ ਨੇ ਕਾਰ ਖੋਹੀ

ਸੁਰਿੰਦਰ ਸਿੰਘ ਗੁਰਾਇਆ

ਟਾਂਡਾ, 24 ਸਤੰਬਰ

ਜਲੰਧਰ-ਪਠਾਨਕੋਟ ਕੌਮੀ ਮਾਰਗ ’ਤੇ ਅੱਜ ਸਵੇਰੇ ਪਿੰਡ ਮੂਨਕਾਂ ਨੇੜੇ ਸਵਿਫਟ ਸਵਾਰ ਲੁਟੇਰਿਆਂ ਨੇ ਦਿੱਲੀ ਤੋਂ ਡਲਹੌਜ਼ੀ ਜਾ ਰਹੇ ਯਾਤਰੀਆਂ ਕੋਲੋਂ ਪਿਸਤੌਲ ਦੀ ਨੋਕ ’ਤੇ ਸਿਆਜ਼ ਕਾਰ ਖੋਹ ਲਈ। ਇਹ ਯਾਤਰੀ ਆਪਣੀ ਕਾਰ ਸੜਕ ਕਿਨਾਰੇ ਖੜ੍ਹੀ ਕਰਕੇ ਪਿਸ਼ਾਬ ਕਰਨ ਲਈ ਰੁਕੇ ਸਨ। ਇੰਨੇ ਨੂੰ ਪਿੱਛੋਂ ਆਈ ਸਵਿਫਟ ਗੱਡੀ ’ਤੇ ਸਵਾਰ 4-5 ਲੁਟੇਰਿਆਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਪਿਸਤੌਲ ਦਾ ਡਰਾਵਾ ਦੇ ਕੇ ਉਨ੍ਹਾਂ ਦੀ ਕਾਰ ਅਤੇ ਪਰਸ ਖੋਹ ਕੇ ਦਸੂਹਾ ਵੱਲ ਫਰਾਰ ਹੋ ਗਏ। ਕਾਰ ਵਿਚ ਉਨ੍ਹਾਂ ਦਾ ਸਾਰਾ ਸਾਮਾਨ, ਲੈਪਟਾਪ, ਦੋ ਮੋਬਾਈਲ ਵੀ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਕੈਂਸਰ ਬਾਰੇ ਚੇਤਨਾ ਲਈ ਹੰਭਲੇ

ਕੈਂਸਰ ਬਾਰੇ ਚੇਤਨਾ ਲਈ ਹੰਭਲੇ

ਚੋਣਾਂ ਦੀ ਚਾਸ਼ਣੀ ’ਚ ਲਪੇਟਿਆ ਬਜਟ

ਚੋਣਾਂ ਦੀ ਚਾਸ਼ਣੀ ’ਚ ਲਪੇਟਿਆ ਬਜਟ

ਕਿਸਾਨ ਖੁਦਕੁਸ਼ੀਆਂ: ਕੌਮਾਂਤਰੀ ਵਰਤਾਰਾ

ਕਿਸਾਨ ਖੁਦਕੁਸ਼ੀਆਂ: ਕੌਮਾਂਤਰੀ ਵਰਤਾਰਾ

ਸ਼ਹਿਰ

View All