DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਘਰੋਂ ਭੱਜੀਆਂ ਲੜਕੀਆਂ ਮਾਪਿਆਂ ਹਵਾਲੇ ਕੀਤੀਆਂ

ਸ਼ਾਹਕੋਟ: ਇੱਥੋਂ ਦੀ ਪੁਲੀਸ ਨੇ ਬਿਨਾਂ ਦੱਸੇ ਘਰੋਂ ਗਈਆਂ ਤਿੰਨ ਲੜਕੀਆਂ ਦੀ ਭਾਲ ਕਰਕੇ ਉਨ੍ਹਾਂ ਨੂੰ ਮਾਪਿਆਂ ਹਵਾਲੇ ਕੀਤਾ ਹੈ। ਐਸ.ਐਚ.ਓ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਸਨੀ ਪੁੱਤਰ ਸਲਿੰਦਰ ਵਾਸੀ ਮੁਹੱਲਾ ਬਾਵਿਆਂ ਨੇ ਉਨ੍ਹਾਂ ਦੇ ਥਾਣੇ ਵਿਚ ਦਰਖਾਸਤ ਦਿੱਤੀ ਸੀ...

  • fb
  • twitter
  • whatsapp
  • whatsapp
Advertisement

ਸ਼ਾਹਕੋਟ: ਇੱਥੋਂ ਦੀ ਪੁਲੀਸ ਨੇ ਬਿਨਾਂ ਦੱਸੇ ਘਰੋਂ ਗਈਆਂ ਤਿੰਨ ਲੜਕੀਆਂ ਦੀ ਭਾਲ ਕਰਕੇ ਉਨ੍ਹਾਂ ਨੂੰ ਮਾਪਿਆਂ ਹਵਾਲੇ ਕੀਤਾ ਹੈ। ਐਸ.ਐਚ.ਓ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਸਨੀ ਪੁੱਤਰ ਸਲਿੰਦਰ ਵਾਸੀ ਮੁਹੱਲਾ ਬਾਵਿਆਂ ਨੇ ਉਨ੍ਹਾਂ ਦੇ ਥਾਣੇ ਵਿਚ ਦਰਖਾਸਤ ਦਿੱਤੀ ਸੀ ਕਿ ਉਨ੍ਹਾਂ ਦੀ ਲੜਕੀ ਤੇ ਦੋ ਹੋਰ ਲੜਕੀਆਂ ਮਾਪਿਆਂ ਨੂੰ ਬਿਨਾਂ ਦੱਸੇ ਘਰੋਂ ਚਲੇ ਗਈਆਂ ਹਨ। ਉਨ੍ਹਾਂ ਨੇ ਲੜਕੀਆਂ ਦੀ ਲੋਕੇਸ਼ਨ ਦਾ ਪਤਾ ਲਾ ਕੇ ਉਕਤ ਤਿੰਨਾਂ ਲੜਕੀਆਂ ਨੂੰ ਮੁਹਾਲੀ ਤੋਂ ਬਰਾਮਦ ਕਰ ਕੇ ਉਨ੍ਹਾਂ ਦੇ ਮਾਪਿਆਂ ਹਵਾਲੇ ਕਰ ਦਿੱਤਾ ਹੈ। -ਪੱਤਰ ਪ੍ਰੇਰਕ

Advertisement
Advertisement
×