ਬਿਜਲੀ ਬੰਦ ਰਹੇਗੀ
ਕਪੂਰਥਲਾ: ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੀ ਸੂਚਨਾ ਅਨੁਸਾਰ 123 ਕੇਵੀ ਸ/ਸ ਕਪੂਰਥਲਾ ਤੋਂ ਚੱਲਦੇ 11 ਕੇਵੀ ਫੈਕਟਰੀ ਏਰੀਆ ਦੀ ਜ਼ਰੂਰੀ ਮੁਰੰਮਤ ਦੇ ਲਈ ਫੀਡਰ 21 ਜੂਨ ਨੂੰ ਸਵੇਰੇ 10 ਵਜੇ ਤੋਂ ਦੁਪਿਹਰ 2 ਵਜ ਤੱਕ ਬੰਦ ਰਹੇਗਾ। ਇਸ ਕਾਰਨ ਐੱਸਐੱਸਕੇ...
Advertisement
ਕਪੂਰਥਲਾ: ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੀ ਸੂਚਨਾ ਅਨੁਸਾਰ 123 ਕੇਵੀ ਸ/ਸ ਕਪੂਰਥਲਾ ਤੋਂ ਚੱਲਦੇ 11 ਕੇਵੀ ਫੈਕਟਰੀ ਏਰੀਆ ਦੀ ਜ਼ਰੂਰੀ ਮੁਰੰਮਤ ਦੇ ਲਈ ਫੀਡਰ 21 ਜੂਨ ਨੂੰ ਸਵੇਰੇ 10 ਵਜੇ ਤੋਂ ਦੁਪਿਹਰ 2 ਵਜ ਤੱਕ ਬੰਦ ਰਹੇਗਾ। ਇਸ ਕਾਰਨ ਐੱਸਐੱਸਕੇ ਫੈਕਟਰੀ, ਉਜਾਗਰ ਕੋਲਡ ਸਟੋਰ, ਡੀਐੱਫ ਕੋਲਡ ਸਟੋਰ, ਗੁਰੂ ਨਾਨਕ ਕੋਲਡ ਸਟੋਰ, ਜੈ ਭਾਰਤ ਸੈਲਰ, ਰਜਾਪੁਰ ਰੋਡ, ਫੈਕਟਰੀ ਏਰੀਆ, ਸੋਖਲ ਰਾਈਸ ਮਿਲ ਆਦਿ ਇਲਾਕਿਆਂ ਦੀ ਬਿਜਲੀ ਪ੍ਰਭਾਵਿਤ ਰਹੇਗੀ। -ਪੱਤਰ ਪ੍ਰੇਰਕ
Advertisement
Advertisement