DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੁਲੀਸ ਦੀ ਤਲਾਸ਼ੀ ਮੁਹਿੰਮ

ਸੋਸ਼ਲ ਮੀਡੀਆ ’ਤੇ ਸਥਾਨਕ ਪੁਲੀਸ ਥਾਣੇ ’ਚ ਧਮਾਕੇ ਦੇ ਦਾਅਵੇ ਨਾਲ ਪੈਦਾ ਹੋਈ ਘਬਰਾਹਟ ਮਗਰੋਂ ਸ਼ਨਿਚਰਵਾਰ ਰਾਤ ਫਗਵਾੜਾ ’ਚ ਪੁਲੀਸ ਅਧਿਕਾਰੀਆਂ ਵੱਲੋਂ ਚੈਕਿੰਗ ਮੁਹਿੰਮ ਚਲਾਈ ਗਈ। ਡੀ ਆਈ ਜੀ ਨਵੀਨ ਸਿੰਗਲਾ, ਐੱਸ ਐੱਸ ਪੀ ਹਰਵਿੰਦਰ ਸਿੰਘ ਵਿਰਕ ਤੇ ਐੱਸ ਪੀ...

  • fb
  • twitter
  • whatsapp
  • whatsapp
featured-img featured-img
ਫਗਵਾੜਾ ਦੇਰ ਰਾਤ ਪੁਲੀਸ ਵਲੋਂ ਚਲਾਈ ਚੈਕਿੰਗ ਮੁਹਿੰਮ ਦੌਰਾਨ ਡੀ.ਆਈ.ਜੀ ਨਵੀਨ ਸਿੰਗਲਾ ਤੇ ਹੋਰ।-ਫ਼ੋਟੋ: ਚਾਨਾ
Advertisement

ਸੋਸ਼ਲ ਮੀਡੀਆ ’ਤੇ ਸਥਾਨਕ ਪੁਲੀਸ ਥਾਣੇ ’ਚ ਧਮਾਕੇ ਦੇ ਦਾਅਵੇ ਨਾਲ ਪੈਦਾ ਹੋਈ ਘਬਰਾਹਟ ਮਗਰੋਂ ਸ਼ਨਿਚਰਵਾਰ ਰਾਤ ਫਗਵਾੜਾ ’ਚ ਪੁਲੀਸ ਅਧਿਕਾਰੀਆਂ ਵੱਲੋਂ ਚੈਕਿੰਗ ਮੁਹਿੰਮ ਚਲਾਈ ਗਈ।

ਡੀ ਆਈ ਜੀ ਨਵੀਨ ਸਿੰਗਲਾ, ਐੱਸ ਐੱਸ ਪੀ ਹਰਵਿੰਦਰ ਸਿੰਘ ਵਿਰਕ ਤੇ ਐੱਸ ਪੀ ਮਾਧਵੀ ਸ਼ਰਮਾ ਨੇ ਸ਼ਹਿਰ ਤੇ ਸਤਨਾਮਪੁਰਾ ਥਾਣਿਆਂ ਸਮੇਤ ਪੇਪਰ ਚੌਂਕ ਤੇ ਬੱਸ ਅੱਡੇ ਵਰਗੇ ਮੁੱਖ ਨਾਕਿਆਂ ਦਾ ਦੌਰਾ ਕੀਤਾ।

Advertisement

ਚੈਕਿੰਗ ਦੌਰਾਨ ਵੱਖ-ਵੱਖ ਉਲੰਘਣਾ ਲਈ 28 ਵਿਅਕਤੀਆਂ ਦੇ ਚਾਲਾਨ ਕੀਤੇ ਗਏ। ਉਨ੍ਹਾਂ ਦੱਸਿਆ ਕਿ ਸ਼ਹਿਰ ’ਚ ਚਾਰਾਂ ਥਾਣਿਆਂ ਤੇ ਪੁਲੀਸ ਚੌਕੀਆਂ ਦੀ ਪੂਰੀ ਜਾਂਚ ਕੀਤੀ ਗਈ ਤੇ ਸਾਰੇ ਸਥਾਨ ਸੁਰੱਖਿਅਤ ਪਾਏ ਗਏ। ਇਸ ਤੋਂ ਇਲਾਵਾ ਰੇਲਵੇ ਸਟੇਸ਼ਨ ’ਤੇ ਵੀ ਪੁਲੀਸ ਟੀਮ ਵੱਲੋਂ ਤਲਾਸ਼ੀ ਕੀਤੀ ਗਈ।

Advertisement

Advertisement
×