ਹਤਿੰਦਰ ਮਹਿਤਾ
ਆਦਮਪੁਰ ਦੋਆਬਾ, 10 ਜੁਲਾਈ
ਇਥੇ ਗੋਲ-ਗੱਪੇ ਦੀ ਰੇਹੜੀ ਵਾਲੇ ਦਾ ਦਾ ਬੀਤੀ ਦੇਰ ਰਾਤ ਕਤਲ ਕਰ ਦਿੱਤਾ ਗਿਆ। ਪੱਪੂ ਕੁਮਾਰ ਪੁੱਤਰ ਤਹਿਸੀਲਦਾਰ ਸਿੰਘ ਵਾਸੀ ਮੁਰਾਰੀ ਗੁਜਰਾਂ ਅਲੀਗੜ੍ਹ ਹਾਲ ਵਾਸੀ ਆਦਮਪੁਰ ਦੀ ਗਰਦਨ ਤੇ ਬਾਹ ਲਾਹ ਦਿੱਤੀ। ਆਦਮਪੁਰ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇ ਪਰਿਵਾਰ ਵਿੱਚ ਦੋ ਲੜਕਿਆਂ, ਇੱਕ ਲੜਕਾ ਤੇ ਵਿਧਵਾ ਹੈ।