ਦਸੂਹਾ ਪੁੱਜਣ ’ਤੇ ਲੰਡਨ ਦੇ ਡਿਪਟੀ ਮੇਅਰ ਆਦੇਸ਼ ਫਰਮਾਹਨ ਦਾ ਸਨਮਾਨ : The Tribune India

ਦਸੂਹਾ ਪੁੱਜਣ ’ਤੇ ਲੰਡਨ ਦੇ ਡਿਪਟੀ ਮੇਅਰ ਆਦੇਸ਼ ਫਰਮਾਹਨ ਦਾ ਸਨਮਾਨ

ਦਸੂਹਾ ਪੁੱਜਣ ’ਤੇ ਲੰਡਨ ਦੇ ਡਿਪਟੀ ਮੇਅਰ ਆਦੇਸ਼ ਫਰਮਾਹਨ ਦਾ ਸਨਮਾਨ

ਡਿਪਟੀ ਮੇਅਰ ਆਦੇਸ਼ ਫਰਮਾਹਨ ਦਾ ਸਨਮਾਨ ਕਰਦੇ ਹੋਏ ਹਸਪਤਾਲ ਦੇ ਪ੍ਰਬੰਧਕ। -ਫੋਟੋ: ਸੰਦਲ

ਪੱਤਰ ਪ੍ਰੇਰਕ

ਦਸੂਹਾ, 25 ਸਤੰਬਰ

ਹੰਸਲੋ ਕੌਂਸਲ ਆਫ ਲੰਡਨ (ਯੂਕੇ) ਦੇ ਡਿਪਟੀ ਮੇਅਰ ਆਦੇਸ਼ ਫਰਮਾਹਨ ਦਾ ਦਸੂਹਾ ਪੁੱਜਣ ’ਤੇ ਵੱਖ-ਵੱਖ ਥਾਵਾਂ ’ਤੇ ਸਨਮਾਨ ਕੀਤਾ ਗਿਆ। ਆਦੇਸ਼ ਫਰਮਾਹਨ ਦਸੂਹਾ ਦੇ ਨੇੜਲੇ ਪਿੰਡ ਪੱਸੀਬੇਟ ਦੇ ਜੰਮਪਲ ਹਨ, ਜਿਨ੍ਹਾਂ ਨੇ ਕਰੀਬ ਤਿੰਨ ਮਹੀਨੇ ਪਹਿਲਾਂ ਹੀ ਲੰਡਨ ’ਚ ਹੋਈਆਂ ਚੋਣਾਂ ਵਿੱਚ ਡਿਪਟੀ ਮੇਅਰ ਦਾ ਅਹੁਦਾ ਹਾਸਲ ਕਰਕੇ ਇਲਾਕੇ ਦਾ ਨਾਂ ਵਿਸ਼ਵ ਪੱਧਰ ’ਤੇ ਚਮਕਾਇਆ ਹੈ। ਉਨ੍ਹਾਂ ਆਪਣੀ ਦਸੂਹਾ ਫੇਰੀ ਦੌਰਾਨ ਸਥਾਨਕ ਗੁਰੂ ਨਾਨਕ ਮਿਸ਼ਨ ਹਸਪਤਾਲ ਨੂੰ 2 ਏਸੀ ਭੇਟ ਕਰਦਿਆਂ ਭਵਿੱਖ ’ਚ ਵੀ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੁਰੰਗਾਂ ਦਾ ਦੇਸ਼ ਨੌਰਵੇ

ਸੁਰੰਗਾਂ ਦਾ ਦੇਸ਼ ਨੌਰਵੇ

ਭਾਰਤੀ ਅਰਥਚਾਰੇ ਪ੍ਰਤੀ ਆਸ਼ਾ ਤੇ ਨਿਰਾਸ਼ਾ ਦੇ ਪਸਾਰ

ਭਾਰਤੀ ਅਰਥਚਾਰੇ ਪ੍ਰਤੀ ਆਸ਼ਾ ਤੇ ਨਿਰਾਸ਼ਾ ਦੇ ਪਸਾਰ

ਸਿਆਸਤ ਨੇ ਸੈਨਾਪਤੀ ਵਾਲੀ ਤਾਣੀ ਹੋਰ ਉਲਝਾਈ...

ਸਿਆਸਤ ਨੇ ਸੈਨਾਪਤੀ ਵਾਲੀ ਤਾਣੀ ਹੋਰ ਉਲਝਾਈ...

ਨੌਜਵਾਨ ਪੀੜ੍ਹੀ ਦੀ ਦਸ਼ਾ ਅਤੇ ਦਿਸ਼ਾ

ਨੌਜਵਾਨ ਪੀੜ੍ਹੀ ਦੀ ਦਸ਼ਾ ਅਤੇ ਦਿਸ਼ਾ

ਸੂਨਕ ਦੇ ਸਿਰ ਕੰਡਿਆਂ ਦਾ ਤਾਜ

ਸੂਨਕ ਦੇ ਸਿਰ ਕੰਡਿਆਂ ਦਾ ਤਾਜ

ਡੇਟਾ ਨਿੱਜੀਕਰਨ ਦੇ ਰਾਹ ’ਤੇ

ਡੇਟਾ ਨਿੱਜੀਕਰਨ ਦੇ ਰਾਹ ’ਤੇ

ਭਾਰਤੀ ਅਰਥਚਾਰੇ ਲਈ ਖ਼ਤਰੇ ਦੀ ਘੰਟੀ

ਭਾਰਤੀ ਅਰਥਚਾਰੇ ਲਈ ਖ਼ਤਰੇ ਦੀ ਘੰਟੀ

ਸ਼ਹਿਰ

View All