ਜੇਈ ਨੇ ਦਫਤਰ ਵਿਚ ਫਾਹਾ ਲਿਆ

ਜੇਈ ਨੇ ਦਫਤਰ ਵਿਚ ਫਾਹਾ ਲਿਆ

ਜੇਬੀ ਸੇਖੋਂ
ਗੜਸ਼ੰਕਰ, 30 ਜੂਨ

ਇਸ ਤਹਿਸੀਲ ਦੇ ਕਸਬਾ ਮਾਹਿਲਪੁਰ ਵਿਚ ਸਥਿਤ ਬਿਜਲੀ ਬੋਰਡ ਦੇ ਪੁਰਾਣੇ ਦਫਤਰ ਵਿਚ ਅੱਜ ਸਵੇਰੇ ਕਰੀਬ ਨੌ ਵਜੇ ਬਿਜਲੀ ਮਹਿਕਮੇ ਦੇ ਜੇਈ ਨੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੀ ਪਛਾਣ ਹਰਜਿੰਦਰ ਸਿੰਘ (53) ਵਜੋਂ ਹੋਈ ਹੈ। ਮਾਹਿਲਪੁਰ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All