ਹੁਸ਼ਿਆਰਪੁਰ: ਨਸਰਾਲਾ ਦੇ ਪੰਚ ਉਪਰ ਚਲਾਈ ਗੋਲੀ

ਹੁਸ਼ਿਆਰਪੁਰ: ਨਸਰਾਲਾ ਦੇ ਪੰਚ ਉਪਰ ਚਲਾਈ ਗੋਲੀ

ਹਰਪ੍ਰੀਤ ਕੌਰ
ਹੁਸ਼ਿਆਰਪੁਰ, 8 ਅਗਸਤ

ਅਣਪਛਾਤੇ ਵਿਅਕਤੀਆਂ ਨੇ ਅੱਜ ਸਵੇਰੇ ਹੁਸ਼ਿਆਰਪੁਰ-ਜਲੰਧਰ ਸੜਕ ’ਤੇ ਪਿੰਡ ਨਸਰਾਲਾ ਵਿਖੇ ਪਿੰਡ ਦੇ ਪੰਚ ਧਰਮਿੰਦਰ ਸਿੰਘ ਰਾਜਾ ਉੱਤੇ ਗੋਲੀ ਚਲਾ ਦਿੱਤੀ। ਸਵਿਫ਼ਟ ਕਾਰ ਵਿਚ ਆਏ ਹਮਲਾਵਰਾਂ ਨੇ ਪੰਚ ਤੇ ਉਦੋਂ ਗੋਲੀ ਮਾਰੀ ਜਦੋਂ ਉਹ ਘਰ ਜਾ ਰਿਹਾ ਸੀ। ਗੋਲੀ ਉਸ ਦੇ ਪੈਰ ਕੋਲੋਂ ਦੀ ਨਿਕਲ ਗਈ। ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲੀਸ ਨੂੰ ਹਮਲੇ ਜਾਣਕਾਰੀ ਦੇ ਦਿੱਤੀ ਗਈ ਹੈ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All