DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਗੁਰਸਲੀਨ ਕੌਰ ਏਅਰ ਫੋਰਸ ’ਚ ਅਫਸਰ ਬਣੀ

ਸਥਾਨਕ ਬੀ ਬੀ ਐੱਮ ਬੀ ਡੀ ਏ ਵੀ ਪਬਲਿਕ ਸਕੂਲ ਤੋਂ ਮੁੱਢਲੀ ਸਿੱਖਿਆ ਹਾਸਲ ਕਰਨ ਵਾਲੀ ਗੁਰਸਲੀਨ ਕੌਰ ਭਾਰਤੀ ਏਅਰ ਫੋਰਸ ’ਚ ਕਮਿਸ਼ਨਡ ਅਧਿਕਾਰੀ ਬਣ ਗਈ ਹੈ। ਉਸ ਦੇ ਪਿਤਾ ਬੀ ਬੀ ਐੱਮ ਬੀ ਦੇ ਐੱਸ ਡੀ ਓ ਧਰਮਿੰਦਰ...

  • fb
  • twitter
  • whatsapp
  • whatsapp
Advertisement

ਸਥਾਨਕ ਬੀ ਬੀ ਐੱਮ ਬੀ ਡੀ ਏ ਵੀ ਪਬਲਿਕ ਸਕੂਲ ਤੋਂ ਮੁੱਢਲੀ ਸਿੱਖਿਆ ਹਾਸਲ ਕਰਨ ਵਾਲੀ ਗੁਰਸਲੀਨ ਕੌਰ ਭਾਰਤੀ ਏਅਰ ਫੋਰਸ ’ਚ ਕਮਿਸ਼ਨਡ ਅਧਿਕਾਰੀ ਬਣ ਗਈ ਹੈ। ਉਸ ਦੇ ਪਿਤਾ ਬੀ ਬੀ ਐੱਮ ਬੀ ਦੇ ਐੱਸ ਡੀ ਓ ਧਰਮਿੰਦਰ ਸਿੰਘ ਵੜੈਚ ਨੇ ਦੱਸਿਆ ਕਿ ਆਲ ਇੰਡਿਆ ਪੱਧਰ ’ਤੇ ਲੜਕੀਆਂ ਲਈ 24 ਸੀਟਾਂ ਹਨ, ਐਂਤਕੀ ਪੰਜਾਬ ’ਚੋਂ ਸਿਰਫ਼ ਦੋ ਕੁੜੀਆਂ ਦੀ ਚੋਣ ਹੋਈ ਹੈ। ਗੁਰਸਲੀਨ ਨੇ ਆਲ ਇੰਡਿਆ ਪੱਧਰ ’ਤੇ 35ਵਾਂ ਰੈਂਕ ਹਾਸਲ ਕੀਤਾ ਹੈ। ਗੁਰਸਲੀਨ ਦੇ ਮਾਤਾ ਜਸਪਾਲ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਕਟਰ 3 ਤਲਵਾੜਾ ਵਿੱਚ ਅਰਥਸ਼ਾਸਤਰ ਦੇ ਲੈਕਚਰਾਰ ਹਨ।

Advertisement

Advertisement
Advertisement
×