ਕਪੂਰਥਲਾ ਨਿਗਮ ’ਚ ਕਾਂਗਰਸ ਦਾ ਦਬਦਬਾ
ਕਪੂਰਥਲਾ ਨਗਰ ਨਿਗਮ ਚੋਣਾਂ ’ਚ 50 ਵਾਰਡਾਂ ਵਿੱਚੋਂ ਕਾਂਗਰਸ ਨੇ 31, ਆਮ ਆਦਮੀ ਪਾਰਟੀ ਨੇ 11, ਭਾਜਪਾ ਨੇ 3, ਸ਼੍ਰੋਮਣੀ ਅਕਾਲੀ ਦਲ ਨੇ 3 ਤੇ ਆਜ਼ਾਦ ਉਮੀਦਵਾਰਾਂ ਨੇ 2 ਵਾਰਡਾਂ ’ਤੇ ਜਿੱਤ ਦਰਜ ਕੀਤੀ ਹੈ। ਵਾਰਡ 1 ਤੋਂ ਦੀਪਕ ਸਲਵਾਨ...
ਕਪੂਰਥਲਾ ਨਗਰ ਨਿਗਮ ਚੋਣਾਂ ’ਚ 50 ਵਾਰਡਾਂ ਵਿੱਚੋਂ ਕਾਂਗਰਸ ਨੇ 31, ਆਮ ਆਦਮੀ ਪਾਰਟੀ ਨੇ 11, ਭਾਜਪਾ ਨੇ 3, ਸ਼੍ਰੋਮਣੀ ਅਕਾਲੀ ਦਲ ਨੇ 3 ਤੇ ਆਜ਼ਾਦ ਉਮੀਦਵਾਰਾਂ ਨੇ 2 ਵਾਰਡਾਂ ’ਤੇ ਜਿੱਤ ਦਰਜ ਕੀਤੀ ਹੈ।
ਵਾਰਡ 1 ਤੋਂ ਦੀਪਕ ਸਲਵਾਨ (ਕਾਂਗਰਸ), ਵਾਰਡ ਨੰਬਰ 2 ਤੋਂ ਸੁਖਵਿੰਦਰ ਕੌਰ (ਕਾਂਗਰਸ), ਵਾਰਡ 3 ਰਾਜਵੀਰ ਸਿੰਘ (ਕਾਂਗਰਸ), ਵਾਰਡ ਨੰਬਰ 4 ਅਮਨ ਰਾਣੀ (ਆਜ਼ਾਦ), ਵਾਰਡ ਨੰਬਰ 5 ਜਸਜੀਤ ਸਿੰਘ ਢੋਟ (ਆਪ), ਵਾਰਡ ਨੰਬਰ 6 ਜੋਤੀ ਧੀਰ (ਕਾਂਗਰਸ), 7 ਨੰਬਰ ਕੁਲਜੀਤ ਸਿੰਘ (ਕਾਂਗਰਸ), 8 ਤੋਂ ਸੋਨਿਕਾ ਅਗਰਵਾਲ (ਕਾਂਗਰਸ), 9 ਤੋਂ ਜਸਪ੍ਰੀਤ ਸਿੰਘ ਸਹਿਗਲ (ਕਾਂਗਰਸ), 10 ਤੋਂ ਜਸਵੀਰ ਕੌਰ (ਕਾਂਗਰਸ), 11 ਤੋਂ ਬਲਬੀਰ ਸਿੰਘ (ਕਾਂਗਰਸ), 12 ਤੋਂ ਜਸਵਿੰਦਰ ਕੌਰ (ਕਾਂਗਰਸ), 13 ਤੋਂ ਭੁਪਿੰਦਰ ਸਿੰਘ (ਆਪ), 14 ਤੋਂ ਵਿਸ਼ਾਲ ਆਹੂਜਾ (ਕਾਂਗਰਸ), 15 ਤੋਂ ਨਵਜੋਤ ਵਾਲੀਆ (ਕਾਂਗਰਸ), 16 ਤੋਂ ਇੰਦਰਦੀਪ ਕੌਰ (ਕਾਂਗਰਸ), 17 ਤੋਂ ਨਰੀਨ ਵਸ਼ਿਸ਼ਟ (ਕਾਂਗਰਸ), 18 ਤੋਂ ਰਾਜ ਕੁਮਾਰੀ (ਆਪ), 19 ਤੋਂ ਤਰਸੇਮ ਲਾਲ (ਕਾਂਗਰਸ), 20 ਤੋਂ ਹਰਮਨਪ੍ਰੀਤ (ਆਪ), 21 ਤੋਂ ਜੀਨਤ (ਕਾਂਗਰਸ), 22 ਤੋਂ ਮੋਨਿਕਾ ਗੋਇਲ (ਆਜ਼ਾਦ), 23 ਤੋਂ ਗੌਰਵ (ਆਪ), 24 ਤੋਂ ਹਰਜੀਤ ਕੌਰ (ਕਾਂਗਰਸ), 25 ਤੋਂ ਰਾਜਿੰਦਰ ਸਿੰਘ (ਅਕਾਲੀ ਦਲ), 26 ਤੋਂ ਦਲਜੀਤ ਕੌਰ (ਆਪ), 27 ਤੋਂ ਅਮਰਦੀਪ ਗੁਜਰਾਲ (ਭਾਜਪਾ), 28 ਤੋਂ ਪ੍ਰੀਤੀ (ਆਪ), 29 ਤੋਂ ਸੁਮੀਰ ਸ਼ਰਮਾ (ਆਪ), 30 ਤੋਂ ਕਮਾਕਸ਼ੀ ਦੁੱਗਲ (ਕਾਂਗਰਸ), 31 ਤੋਂ ਅਨਿਲ ਕੁਮਾਰ ਸ਼ੁਕਲਾ (ਕਾਂਗਰਸ), 32 ਤੋਂ ਰਾਣੀ (ਕਾਂਗਰਸ), 33 ਤੋਂ ਰਜੇਸ਼ ਕੁਮਾਰ (ਭਾਜਪਾ), 34 ਤੋਂ ਰੇਖਾ ਰਾਣੀ (ਭਾਜਪਾ), 35 ਤੋਂ ਨਰਿੰਦਰ ਸਿੰਘ (ਕਾਂਗਰਸ), 36 ਤੋਂ ਗੁਰਪਾਲ (ਕਾਂਗਰਸ), 37 ਤੋਂ ਪਰਮਜੀਤ ਕੌਰ (ਆਪ), 38 ਤੋਂ ਦਲਜੀਤ ਕੌਰ (ਆਪ), 39 ਤੋਂ ਪਰਵਿੰਦਰ ਕੌਰ (ਕਾਂਗਰਸ), 40 ਤੋਂ ਸੱਤਿਆ (ਕਾਂਗਰਸ), 41 ਤੋਂ ਕੁਲਵੀਰ ਕੌਰ (ਕਾਂਗਰਸ), 42 ਤੋਂ ਵੀਨਾ ਕੁਮਾਰੀ (ਅਕਾਲੀ ਦਲ), 43 ਤੋਂ ਕੋਮਲ (ਅਕਾਲੀ ਦਲ), 44 ਤੋਂ ਦਮਨਜੀਤ ਕੌਰ (ਕਾਂਗਰਸ), 45 ਤੋਂ ਚਰਨਜੀਤ (ਕਾਂਗਰਸ) 46 ਤੋਂ ਪ੍ਰਿਆ ਕਾਂਗਰਸ, 47 ਤੋਂ ਵਿਕਾਸ ਮੋਮੀ (ਆਪ), 48 ਤੋਂ ਨਵਪ੍ਰੀਤ ਕੌਰ ਨਵੂ (ਕਾਂਗਰਸ), 49 ਤੋਂ ਕੁਲਦੀਪ ਸਿੰਘ (ਕਾਂਗਰਸ), 50 ਤੋਂ ਸ਼ਵੇਤਾ ਸਭਰਵਾਲ ਕਾਂਗਰਸ ਉਮੀਦਵਾਰ ਐਲਾਨੇ ਗਏ ਹਨ।

