DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਖੁਰਾਕੀ ਵਸਤਾਂ ਦੀਆਂ ਦੁਕਾਨਾਂ ਦੀ ਚੈਕਿੰਗ

ਖਪਤਕਾਰਾਂ ਨੂੰ ਸੁਰੱਖਿਅਤ, ਸ਼ੁੱਧ ਤੇ ਮਿਆਰੀ ਖਾਣ-ਪੀਣ ਦੇ ਪਦਾਰਥ ਉਪਲੱਬਧ ਕਰਵਾਉਣ ਦੇ ਮਕਸਦ ਨਾਲ ਸਿਹਤ ਵਿਭਾਗ ਦੀ ਟੀਮ ਨੇ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਜਤਿੰਦਰ ਭਾਟੀਆ ਤੇ ਫੂਡ ਸੇਫ਼ਟੀ ਅਫ਼ਸਰ ਵਿਵੇਕ ਕੁਮਾਰ ਦੀ ਦੇਖਰੇਖ ਹੇਠ ਫ਼ੂਡ ਸਟਰੀਟ ਬਾਜ਼ਾਰ ’ਚ ਚੈਕਿੰਗ ਕੀਤੀ।...

  • fb
  • twitter
  • whatsapp
  • whatsapp
Advertisement

ਖਪਤਕਾਰਾਂ ਨੂੰ ਸੁਰੱਖਿਅਤ, ਸ਼ੁੱਧ ਤੇ ਮਿਆਰੀ ਖਾਣ-ਪੀਣ ਦੇ ਪਦਾਰਥ ਉਪਲੱਬਧ ਕਰਵਾਉਣ ਦੇ ਮਕਸਦ ਨਾਲ ਸਿਹਤ ਵਿਭਾਗ ਦੀ ਟੀਮ ਨੇ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਜਤਿੰਦਰ ਭਾਟੀਆ ਤੇ ਫੂਡ ਸੇਫ਼ਟੀ ਅਫ਼ਸਰ ਵਿਵੇਕ ਕੁਮਾਰ ਦੀ ਦੇਖਰੇਖ ਹੇਠ ਫ਼ੂਡ ਸਟਰੀਟ ਬਾਜ਼ਾਰ ’ਚ ਚੈਕਿੰਗ ਕੀਤੀ। ਟੀਮ ਨੇ ਖਾਣ ਪੀਣ ਦੇ ਸਮਾਨ ਵਾਲੀਆ ਰੇਹੜੀਆਂ ’ਚ ਸਮਾਨ ਦੀ ਜਾਂਚ ਕੀਤੀ ਤੇ ਮੌਕੇ ’ਤੇ ਮਿਲਾਵਟੀ ਅਤੇ ਘਟੀਆ ਤੇਲ ਮੌਕੇ ’ਤੇ ਨਸ਼ਟ ਕਰਵਾਇਆ। ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਜਤਿੰਦਰ ਭਾਟੀਆ ਨੇ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਜੇਕਰ ਆਮ ਜਨਤਾ ਨੂੰ ਕਿਤੇ ਵੀ ਨਕਲੀ ਜਾਂ ਗ਼ੈਰ-ਮਿਆਰੀ ਖੁਰਾਕ ਪਦਾਰਥ ਵਿਕਦੇ ਨਜ਼ਰ ਆਉਣ ਤਾਂ ਇਸ ਦੀ ਸੂਚਨਾ ਫੂਡ ਸੇਫਟੀ ਵਿਭਾਗ ਦਫ਼ਤਰ ਸਿਵਲ ਸਰਜਨ ਨੂੰ ਦਿੱਤੀ ਜਾਵੇ।

Advertisement
Advertisement
×