ਅਜੈ ਫਿਲੌਰ ਦੀ ਪ੍ਰਚਾਰ ਮੁਹਿੰਮ ਨੇ ਜ਼ੋਰ ਫੜਿਆ

ਅਜੈ ਫਿਲੌਰ ਦੀ ਪ੍ਰਚਾਰ ਮੁਹਿੰਮ ਨੇ ਜ਼ੋਰ ਫੜਿਆ

ਐਡਵੋਕੇਟ ਅਜੈ ਫਿਲੌਰ ਦੇ ਹੱਕ ’ਚ ਮੀਟਿੰਗ ਦੌਰਾਨ ਇਕੱਤਰ ਹੋਏ ਲੋਕ।

ਸਰਬਜੀਤ ਗਿੱਲ

ਫਿਲੌਰ, 22 ਜਨਵਰੀ

ਅੱਜ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਐਡਵੋਕੇਟ ਅਜੈ ਫਿਲੌਰ ਦੀ ਚੋਣ ਮੁਹਿੰਮ ਕਿਣਮਿਣ ਅਤੇ ਠੰਢ ਦੇ ਬਾਵਜੂਦ ਦਿਨ ਭਰ ਮਘਦੀ ਰਹੀ।ਮੀਟਿੰਗਾਂ ਨੂੰ ਭਾਰਤੀ ਕਿਸਾਨ ਯੂਨੀਅਨ ਦੋਆਬਾ, ਜਮਹੂਰੀ ਕਿਸਾਨ ਸਭਾ, ਦਿਹਾਤੀ ਮਜ਼ਦੂਰ ਸਭਾ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂਆਂ ਨੇ ਸੰਬੋਧਨ ਕੀਤਾ। ਇਨ੍ਹਾਂ ਮੀਟਿੰਗਾਂ ਨੂੰ ਜਸਵਿੰਦਰ ਸਿੰਘ ਢੇਸੀ, ਐਡਵੋਕੇਟ ਅਜੈ ਫਿਲੌਰ, ਭਾਰਤੀ ਕਿਸਾਨ ਯੂਨੀਅਨ ਕਾਦੀਆ ਦੇ ਆਗੂ ਜੋਗਾ ਸਿੰਘ ਮਾਓ ਸਾਹਿਬ, ਜਰਨੈਲ ਫਿਲੌਰ, ਹਰਭਜਨ ਸਿੰਘ ਬਬਰਾ, ਮਹਿੰਦਰ ਸਿੰਘ ਸੰਧੂ, ਨਛੱਤਰ ਸਿੰਘ ਕੂਕਾ, ਮੱਖਣ ਸੰਗਰਾਮੀ, ਸਰਬਜੀਤ ਗੋਗਾ, ਸੁਨੀਲ ਭੈਣੀ, ਪ੍ਰਭਾਤ ਕਵੀ, ਵਿੱਕੀ ਮਾਓ ਸਾਹਿਬ ਨੇ ਸੰਬੋਧਨ ਕੀਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਸ਼ਹਿਰ

View All