ਦੁਬਈ ਵਿੱਚ ਦਮ ਤੋੜ ਗਏ ਗੁਰਪ੍ਰੀਤ ਦਾ ਸੰਦੌੜ ’ਚ ਸਸਕਾਰ

ਦੁਬਈ ਵਿੱਚ ਦਮ ਤੋੜ ਗਏ ਗੁਰਪ੍ਰੀਤ ਦਾ ਸੰਦੌੜ ’ਚ ਸਸਕਾਰ

ਸੰਦੌੜ (ਪੱਤਰ ਪ੍ਰੇਰਕ): ਦੁਬਈ ਵਿੱਚ ਦਮ ਤੋੜਨ ਵਾਲੇ ਪਿੰਡ ਸੰਦੌੜ ਦੇ ਨੌਜਵਾਨ ਦਾ ਇਥੇ ਸਸਕਾਰ ਕਰ ਦਿੱਤਾ ਗਿਆ। ਗੁਰਪ੍ਰੀਤ ਸਿੰਘ(26) ਨੂੰ 30 ਸਤੰਬਰ ਨੂੰ ਦਿਲ ਦਾ ਦੌਰਾ ਪਿਆ ਸੀ। ਗੁਰਪ੍ਰੀਤ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਗੁਰਪ੍ਰੀਤ ਸਿੰਘ ਦੁਬਈ ਦੀ ਕੰਪਨੀ ਵਿਚ ਡਰਾਈਵਰ ਦੀ ਨੌਕਰੀ ਕਰਦਾ ਸੀ। ਕਾਫੀ ਜੱਦੋਜਹਿਦ ਮਗਰੋਂ ਉਸ ਦੀ ਦੇਹ ਪੰਜਾਬ ਲਿਆਂਦੀ ਗਈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All