ਕੈਨੇਡਾ: ਸਰੀ ’ਚ ਸਿੱਖ ਔਰਤ ਦੀ ਘਰ ’ਚ ਚਾਕੂ ਮਾਰ ਕੇ ਹੱਤਿਆ : The Tribune India

ਕੈਨੇਡਾ: ਸਰੀ ’ਚ ਸਿੱਖ ਔਰਤ ਦੀ ਘਰ ’ਚ ਚਾਕੂ ਮਾਰ ਕੇ ਹੱਤਿਆ

ਕੈਨੇਡਾ: ਸਰੀ ’ਚ ਸਿੱਖ ਔਰਤ ਦੀ ਘਰ ’ਚ ਚਾਕੂ ਮਾਰ ਕੇ ਹੱਤਿਆ

ਟੋਰਾਂਟੋ, 10 ਦਸੰਬਰ

ਰਾਇਲ ਕੈਨੇਡੀਅਨ ਮਾਊਂਟਿਡ ਪੁਲੀਸ (ਆਰਸੀਐੱਮਪੀ) ਨੇ ਕਿਹਾ ਕਿ ਕੈਨੇਡਾ ਵਿੱਚ 40 ਸਾਲਾ ਸਿੱਖ ਔਰਤ ਦੀ ਸਰੀ (ਬ੍ਰਿਟਿਸ਼ ਕੋਲੰਬੀਆ) ਵਿੱਚ ਉਸ ਦੇ ਘਰ ਵਿੱਚ ਚਾਕੂ ਦੇ ਕਈ ਵਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ। ਪੁਲੀਸ ਨੇ ਔਰਤ ਹਰਪ੍ਰੀਤ ਕੌਰ ਦੇ ਪਤੀ ਨੂੰ ਮਸ਼ਕੂਕ ਵਜੋਂ ਹਿਰਾਸਤ ਵਿੱਚ ਲਿਆ ਗਿਆ ਸੀ ਪਰ ਉਸ ਨੂੰ ਛੱਡ ਦਿੱਤਾ ਗਿਆ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All