DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੈਨੇਡਾ: ਗਿੱਲ ਭੈਣਾਂ ਵੱਲੋਂ ‘ਬਾਈਟਸ ਆਫ਼ ਕਾਈਂਡਨੈੱਸ’ ਰਾਹੀਂ ਬੇਘਰੇ ਲੋਕਾਂ ਦੀ ਮਦਦ ਕਰਨ ਦਾ ਸੁਨੇਹਾ 

ਨਿਊਟਨਜ਼ ਗਰੋਵ ਸਕੂਲ ਦੇ ਵਿਦਿਆਰਥੀਆਂ ਸਾਲਾਨਾ ‘ਬਾਈਟਸ ਆਫ਼ ਕਾਈਂਡਨੈੱਸ’ ਪਹਿਲਕਦਮੀ ਸ਼ੁਰੂ ਕੀਤੀ ਗਈ ਹੈ। ਅਲਿਸਿ਼ਆ (13) ਤੇ ਸੁਹਾਵਾ (11) ਜਾਨੀ  ਗਿੱਲ ਭੈਣਾਂ ਦੀ ਅਗਵਾਈ ਵਿੱਚ ਬੇਘਰੇ ਲੋਕਾਂ ਨੂੰ ਖਾਣਾ ਮੁਹੱਈਆ ਕਰਵਾਉਣਾ ਤੇ ਮਦਦ ਕਰਨਾ ਪ੍ਰੋਜੈਕਟ ਦਾ ਮੁੱਖ ਹਿੱਸਾ ਹੈ। ਇਸ...

  • fb
  • twitter
  • whatsapp
  • whatsapp
Advertisement

ਨਿਊਟਨਜ਼ ਗਰੋਵ ਸਕੂਲ ਦੇ ਵਿਦਿਆਰਥੀਆਂ ਸਾਲਾਨਾ ‘ਬਾਈਟਸ ਆਫ਼ ਕਾਈਂਡਨੈੱਸ’ ਪਹਿਲਕਦਮੀ ਸ਼ੁਰੂ ਕੀਤੀ ਗਈ ਹੈ। ਅਲਿਸਿ਼ਆ (13) ਤੇ ਸੁਹਾਵਾ (11) ਜਾਨੀ  ਗਿੱਲ ਭੈਣਾਂ ਦੀ ਅਗਵਾਈ ਵਿੱਚ ਬੇਘਰੇ ਲੋਕਾਂ ਨੂੰ ਖਾਣਾ ਮੁਹੱਈਆ ਕਰਵਾਉਣਾ ਤੇ ਮਦਦ ਕਰਨਾ ਪ੍ਰੋਜੈਕਟ ਦਾ ਮੁੱਖ ਹਿੱਸਾ ਹੈ।

ਇਸ ਪ੍ਰਾਜੈਕਟ ਦੀ ਸ਼ੁਰੂਆਤ ਤੋਂ ਬਾਅਦ ਹੁਣ ਇਹ ਭੈਣਾਂ 500 ਦੇ ਕਰੀਬ ਸੈਂਡਵਿੱਚ ਤਿਆਰ ਕਰਕੇ ਬੇਘਰੇ ਲੋਕਾਂ ਤੱਕ ਪਹੁੰਚਾਉਂਦੀਆਂ ਹਨ। ਇਸ ਤੋਂ ਇਲਾਵਾ ਚਲੋ ਫੋਰੈਸਕੋ, ਫਰਟੀਨੋਜ਼ ਤੇ ਸਿੰਘ ਫਾਰਮ ਵਰਗੇ ਗਰੌਸਰੀ ਸਟੋਰੇਜ ਤੋਂ ਸੈਂਡਵਿੱਚ ਤਿਆਰ ਕਰਨ ਲਈ ਬ੍ਰੈੱਡ, ਸਬਜ਼ੀਆਂ ਤੇ ਹੋਰ ਸਮਗਰੀ ਦੀ ਡੋਨੇਸ਼ਨ ਵੀ ਮਿਲਦੀ ਹੈ। ਉਨ੍ਹਾਂ ਦੱਸਿਆ ਕਿ ਨਿਊਟਨ ਗ੍ਰੋਵ ਸਕੂਲ ਦੇ ਵਿਦਿਆਰਥੀ ਵੀ ਇਸ ਉਪਰਾਲੇ ਵਿੱਚ ਸ਼ਾਮਲ ਹੋਣਗੇ।

Advertisement

ਗਰੋਵ ਸਕੂਲ ਦੇ ਮੁਖੀ ਚੈਰੀ ਗ੍ਰੋਗਨ ਨੇ ਕਿਹਾ, "ਅਸੀਂ ਬਹੁਤ ਖ਼ੁਸ਼ ਹਾਂ ਕਿ ਡਬਲਿਊ ਆਈ ਐੱਨ ਜੀ ਐੱਸ ਪ੍ਰੀਫੈਕਟ ਅਤੇ ਕੌਂਸਲ ਸੁਹਾਵਾ ਤੇ ਆਲਸੀਆ ਨੂੰ ਮਿਲਣ ਲਈ ਸਮਾਂ ਕੱਢ ਰਹੇ ਹਨ।" "ਡਬਲਿਊ ਆਈ ਐੱਨ ਜੀ ਐੱਸ ਹਮੇਸ਼ਾ ਵਿਦਿਆਰਥੀਆਂ ਨੂੰ ਚੈਰੀਟੇਬਲ ਪ੍ਰਾਜੈਕਟਾਂ ਵਿੱਚ ਅਗਵਾਈ ਕਰਨ ਲਈ ਸ਼ਕਤੀਸ਼ਾਲੀ ਬਣਾਉਣ ਲਈ ਵਚਨਬੱਧ ਰਿਹਾ ਹੈ ਅਤੇ ਬਾਈਟਸ ਆਫ਼ ਕਾਇਂਡਨੈਸ ਵਿਦਿਆਰਥੀ-ਅਗਵਾਈ ਵਾਲੀ ਪਹਿਲਕਦਮੀ ਦੀ ਇੱਕ ਉੱਤਮ ਉਦਾਹਰਨ ਹੈ।"

Advertisement

Advertisement
×