ਯੂਪੀਐੱਸਸੀ: ਚੇਅਰਮੈਨ ਵਜੋਂ ਜੋਸ਼ੀ ਦਾ ਕਾਰਜਕਾਲ ਅਪਰੈਲ 2022 ਤੱਕ

ਯੂਪੀਐੱਸਸੀ: ਚੇਅਰਮੈਨ ਵਜੋਂ ਜੋਸ਼ੀ ਦਾ ਕਾਰਜਕਾਲ ਅਪਰੈਲ 2022 ਤੱਕ

ਨਵੀਂ ਦਿੱਲੀ, 8 ਅਗਸਤ

ਯੂਪੀਐੱਸਸੀ ਦੇ ਨਵੇਂ ਚੇਅਰਮੈਨ ਪ੍ਰਦੀਪ ਕੁਮਾਰ ਜੋਸ਼ੀ ਦਾ ਕਾਰਜਕਾਲ 4 ਅਪਰੈਲ 2022 ਤੱਕ ਰਹੇਗਾ। ਅਧਿਕਾਰੀਆਂ ਨੇ ਅੱਜ ਦੱਸਿਆ ਕਿ 12 ਮਈ 2015 ਨੂੰ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐੱਸਸੀ) ਦੇ ਮੈਂਬਰ ਵਜੋਂ ਸ਼ਾਮਲ ਹੋਏ ਸ੍ਰੀ ਜੋਸ਼ੀ ਨੇ ਬੀਤੇ ਦਿਨ ਅਹੁਦਾ ਸੰਭਾਲਿਆ ਸੀ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All