ਚੀਨੀ ਦੀ ਕੀਮਤ ’ਚ ਦੋ ਰੁਪਏ ਕਿਲੋ ਦੇ ਵਾਧੇ ਦੀ ਸਿਫ਼ਾਰਸ਼

ਗੰਨੇ ਦਾ 20 ਹਜ਼ਾਰ ਕਰੋੜ ਦੇ ਬਕਾਏ ਦਾ ਭੁਗਤਾਨ ਕਰਨ ਲਈ ਕੀਤੀ ਸਿਫਾਰਸ਼

ਚੀਨੀ ਦੀ ਕੀਮਤ ’ਚ ਦੋ ਰੁਪਏ ਕਿਲੋ ਦੇ ਵਾਧੇ ਦੀ ਸਿਫ਼ਾਰਸ਼

ਨਵੀਂ ਦਿੱਲੀ, 15 ਜੁਲਾਈ

ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਵਾਲੇ ਮੰਤਰੀਆਂ ਦੇ ਸਮੂਹ ਨੇ ਬੁੱਧਵਾਰ ਨੂੰ ਚੀਨੀ ਦੀ ਘੱਟੋ ਘੱਟ ਵਿਕਰੀ ਕੀਮਤ (ਐੱਮਐੱਸਪੀ) ਵਿਚ 2 ਰੁਪਏ ਦਾ ਵਾਧਾ ਕਰਕੇ ਇਸ ਨੂੰ 33 ਰੁਪਏ ਪ੍ਰਤੀ ਕਿਲੋਗ੍ਰਾਮ ਕਰਨ ਦੀ ਸਿਫਾਰਸ਼ ਕੀਤੀ ਹੈ ਤਾਂ ਜੋ ਖੰਡ ਮਿੱਲਾਂ ਜਲਦੀ ਤੋਂ ਜਲਦੀ 20,000 ਕਰੋੜ ਰੁਪਏ ਦਾ ਗੰਨੇ ਦੇ ਬਕਾਏ ਦਾ ਭੁਗਤਾਨ ਕਰ ਦੇਣ। ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਖੁਰਾਕ ਮੰਤਰੀ ਰਾਮ ਵਿਲਾਸ ਪਾਸਵਾਨ, ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਵਣਜ ਮੰਤਰੀ ਪੀਯੂਸ਼ ਗੋਇਲ ਇਸ ਮੀਟਿੰਗ ਵਿੱਚ ਮੌਜੂਦ ਸਨ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All