ਨੋਇਡਾ: ਫ਼ਰਾਰ ਸ੍ਰੀਕਾਂਤ ਤਿਆਗੀ ਦੇ ਫਲੈਟ ਦੇ ਬਾਹਰ ਬਣਿਆ ਗੈਰਕਾਨੂੰਨੀ ਨਿਰਮਾਣ ਢਾਹਿਆ : The Tribune India

ਨੋਇਡਾ: ਫ਼ਰਾਰ ਸ੍ਰੀਕਾਂਤ ਤਿਆਗੀ ਦੇ ਫਲੈਟ ਦੇ ਬਾਹਰ ਬਣਿਆ ਗੈਰਕਾਨੂੰਨੀ ਨਿਰਮਾਣ ਢਾਹਿਆ

ਪੁਲੀਸ ਨੇ ਫ਼ਰਾਰ ਮੁਲਜ਼ਮ ’ਤੇ 25000 ਦਾ ਇਨਾਮ ਰੱਖਿਆ

ਨੋਇਡਾ: ਫ਼ਰਾਰ ਸ੍ਰੀਕਾਂਤ ਤਿਆਗੀ ਦੇ ਫਲੈਟ ਦੇ ਬਾਹਰ ਬਣਿਆ ਗੈਰਕਾਨੂੰਨੀ ਨਿਰਮਾਣ ਢਾਹਿਆ

ਨੋਇਡਾ, 8 ਅਗਸਤ

ਔਰਤ ਨਾਲ ਮਾੜਾ ਵਿਵਹਾਰ ਕਰਨ ਦੇ ਦੋਸ਼ ਹੇਠ ਸਿਆਸੀ ਆਗੂ ਸ੍ਰੀਕਾਂਤ ਤਿਆਗੀ ਵੱਲੋਂ ਉੱਤਰ ਪ੍ਰਦੇਸ਼ ਦੇ ਨੋਇਡਾ ਸਥਿਤ ਉਸ ਦੀ ਰਿਹਾਇਸ਼ ਦੇ ਬਾਹਰ ਬਣਾਏ ਗਏ ‘ਗੈਰਕਾਨੂੰਨੀ’ ਨਿਰਮਾਣ ਨੂੰ ਢਾਹ ਦਿੱਤਾ ਗਿਆ ਹੈ। ਤਿਆਗੀ ਅਜੇ ਫ਼ਰਾਰ ਹੈ। ਨੋਇਡਾ ਅਥਾਰਿਟੀ ਦੇ ਕਾਰਜਕਾਰੀ ਅਧਿਕਾਰੀ ਪ੍ਰਵੀਨ ਮਿਸ਼ਰਾ ਨੇ ਪੀਟੀਆਈ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸੋਮਵਾਰ ਸਵੇਰੇ ਕਰੀਬ 9 ਵਜੇ ਨੋਇਡਾ ਅਥਾਰਿਟੀ ਦੇ ਐਨਫੋਰਸਮੈਂਟ ਦਸਤੇ ਨੇ ਸ਼ਹਿਰ ਦੇ ਸੈਕਟਰ‘93ਬੀ ਸਥਿਤ ਓਮੈਕਸ ਗਰੈਂਡ ਸੁਸਾਇਟੀ ਵਿੱਚ ਪਹੁੰਚ ਕੇ ਸ੍ਰੀਕਾਂਤ ਤਿਆਗੀ ਦੇ ਗਰਾਊਂਡ ਫਲੋਰ ਵਾਲੇ ਅਪਰਾਟਮੈਂਟ ਦੇ ਬਾਹਰ ਬਣੇ ਨਾਜਾਇਜ਼ ਨਿਰਮਾਣ ਨੂੰ ਢਾਹ ਦਿੱਤਾ ਗਿਆ ਹੈ। ਇਸ ਮੌਕੇ ਭਾਰੀ ਪੁਲੀਸ ਬਲ ਤਾਇਨਾਤ ਸੀ। ਉੱਧਰ, ਨੋਇਡਾ ਪੁਲੀਸ ਨੇ ਤਿਆਗੀ ’ਤੇ 25000 ਰੁਪਏ ਦਾ ਇਨਾਮ ਰੱਖ ਦਿੱਤਾ ਹੈ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਮੁੱਖ ਖ਼ਬਰਾਂ

ਗੁਜਰਾਤ ਵਿੱਚ ਮੁੜ ਖਿੜੇਗਾ ਕਮਲ

ਗੁਜਰਾਤ ਵਿੱਚ ਮੁੜ ਖਿੜੇਗਾ ਕਮਲ

ਹਿਮਾਚਲ ਪ੍ਰਦੇਸ਼ ਵਿੱਚ ਭਾਜਪਾ ਤੇ ਕਾਂਗਰਸ ਦਰਮਿਆਨ ਫਸਵੀਂ ਟੱਕਰ

ਹਰਿਆਣਾ ਸਰਕਾਰ ਵੱਲੋਂ ਕਿਸਾਨ ਅੰਦੋਲਨ ਦੌਰਾਨ ਦਰਜ ਕੇਸ ਰੱਦ ਕਰਨ ਦੀ ਤਿਆਰੀ

ਹਰਿਆਣਾ ਸਰਕਾਰ ਵੱਲੋਂ ਕਿਸਾਨ ਅੰਦੋਲਨ ਦੌਰਾਨ ਦਰਜ ਕੇਸ ਰੱਦ ਕਰਨ ਦੀ ਤਿਆਰੀ

ਕੇਸਾਂ ਦੀ ਮੌਜੂਦਾ ਸਥਿਤੀ ਜਾਣਨ ਲਈ ਗ੍ਰਹਿ ਮੰਤਰੀ ਅੱਜ ਕਰਨਗੇ ਅਧਿਕਾਰੀਆ...