ਡੀਡਬਲਯੂਸੀਡੀ ਵੱਲੋਂ ਕੁਪੋਸ਼ਣ ਸਬੰਧੀ ਨਿਰਦੇਸ਼

ਡੀਡਬਲਯੂਸੀਡੀ ਵੱਲੋਂ ਕੁਪੋਸ਼ਣ ਸਬੰਧੀ ਨਿਰਦੇਸ਼

ਨਵੀਂ ਦਿੱਲੀ, 24 ਜਨਵਰੀ

ਮਹਿਲਾ ਤੇ ਬਾਲ ਵਿਕਾਸ ਮੰਤਰਾਲਾ ਨੇ ਸਾਰੇ ਸੂਬਿਆਂ, ਕੇਂਦਰ ਸ਼ਾਸਿਤ ਖੇਤਰਾਂ ਨੂੰ ਪੱਤਰ ਲਿਖ ਕੇ ਸਾਰੇ ਮੁੱਖ ਸਕੱਤਰਾਂ ਨੂੰ ਬੱਚਿਆਂ ’ਚ ਗੰਭੀਰ ਕੁਪੋਸ਼ਣ (ਐੱਸਏਐੱਮ) ਦਾ ਪਤਾ ਲਗਾਉਣ ਅਤੇ ਜ਼ਰੂਰਤ ਪੈਣ ’ਤੇ ਉਨ੍ਹਾਂ ਨੂੰ ਹਸਪਤਾਲਾਂ ਅਤੇ ਆਯੂਸ਼ ਕੇਂਦਰਾਂ ’ਚ ਰੇਫਰ ਕਰਨ ਅਤੇ ਇਸ ਪ੍ਰਕਿਰਿਆ ਨੂੰ 31 ਜਨਵਰੀ ਤੱਕ ਪੂਰਾ ਕਰਨ ਨੂੰ ਕਿਹਾ ਹੈ। ਮੰਤਰਾਲਾ ਨੇ ਕਿਹਾ, ‘‘ਸੂਬਾ ਐੱਸਏਐੱਮ ਬੱਚਿਆਂ ਦਾ ਪਤਾ ਲਗਾਉਣ ਲਈ ਇਕ ਮੁਹਿੰਮ ਸ਼ੁਰੂ ਕਰੇਗਾ ਅਤੇ ਜ਼ਰੂਰਤ ਪੈਣ ’ਤੇ ਉਨ੍ਹਾਂ ਨੂੰ ਹਸਪਤਾਲਾਂ ਅਤੇ ਆਯੂਸ਼ ਕੇਂਦਰਾਂ ਵਿੱਚ ਰੇਫਰ ਕਰੇਗਾ। ਸੂਬਾ ਇਹ ਕੰਮ ਜ਼ਿਲ੍ਹਾ ਪੋਸ਼ਣ ਸਮਿਤੀ ਵੱਲੋਂ ਜਾਰੀ ਕੀਤੀ ਯੋਜਨਾ ਦੇ ਅਨੁਸਾਰ ਹੀ ਕਰਨਗੇ। ਇਹ ਕਵਾਇਦ 31 ਜਨਵਰੀ 2021 ਤੱਕ ਪੂਰੀ ਕੀਤੀ ਜਾਣੀ ਹੈ।’’ ਮੰਤਰਾਲਾ ਨੇ ਦਿਸ਼-ਨਿਰਦੇਸ਼ ਸਾਂਝਾ ਕੀਤਾ ਅਤੇ ਇਹ ਨਿਸ਼ਚਿਤ ਕਰਨ ’ਤੇ ਜ਼ੋਰ ਦਿੱਤਾ ਕਿ ਇਹ ਮੁਹਿੰਮ ਲਾਭਪਾਤਰੀਆਂ ਤੱਕ ਤੈਅ ਸਮੇਂ-ਸੀਮਾ ’ਚ ਪਹੁੰਚੇ। -ਪੀਟੀਆਈ 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਮਿਲਾਪ ਦਾ ਮਹੀਨਾ ਫੱਗਣ

ਮਿਲਾਪ ਦਾ ਮਹੀਨਾ ਫੱਗਣ

ਤੇਲ ਕੀਮਤਾਂ ਵਿਚ ਵਾਧੇ ਦੇ ਸਮਾਜ ਉੱਤੇ ਅਸਰ

ਤੇਲ ਕੀਮਤਾਂ ਵਿਚ ਵਾਧੇ ਦੇ ਸਮਾਜ ਉੱਤੇ ਅਸਰ

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਸ਼ਹਿਰ

View All