ਕੋਵਿਡ: ਇਕੋ ਦਿਨ ’ਚ ਰਿਕਾਰਡ 28701 ਕੇਸ, ਕੁੱਲ ਗਿਣਤੀ ਨੌਂ ਲੱਖ ਨੇੜੇ ਢੁੱਕਣ ਲੱਗੀ

ਕੋਵਿਡ: ਇਕੋ ਦਿਨ ’ਚ ਰਿਕਾਰਡ 28701 ਕੇਸ, ਕੁੱਲ ਗਿਣਤੀ ਨੌਂ ਲੱਖ ਨੇੜੇ ਢੁੱਕਣ ਲੱਗੀ

ਨਵੀਂ ਦਿੱਲੀ, 13 ਜੁਲਾਈ

ਸੋਮਵਾਰ ਨੂੰ ਦੇਸ਼ ਵਿਚ ਕੋਵਿਡ-19 ਦੇ ਰਿਕਾਰਡ 28,701 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕਰੋਨਾ ਪਾਜ਼ੇਟਿਵ ਕੇਸਾਂ ਦੀ ਕੁੱਲ ਗਿਣਤੀ 8,78,254 ਹੋ ਗਈ ਹੈ। ਇਸ ਦੇ ਨਾਲ ਹੀ ਇਕ ਦਿਨ ਵਿਚ ਲਾਗ ਕਾਰਨ 500 ਲੋਕਾਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 23,174 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਦੀ ਵੈੱਬਸਾਈਟ ’ਤੇ ਸਵੇਰੇ 8 ਵਜੇ ਸਾਂਝੇ ਕੀਤੇ ਅੰਕੜਿਆਂ ਮੁਤਾਬਕ ਸਿਹਤਯਾਬ ਹੋਣ ਵਾਲੇ ਲੋਕਾਂ ਦੀ ਗਿਣਤੀ 5,53,470 ਹੋ ਗਈ ਹੈ, ਜਦਕਿ 3,01,609 ਲੋਕ ਇਲਾਜ ਅਧੀਨ ਹਨ। ਲਾਗ ਤੋਂ ਉਭਰਨ ਵਾਲਿਆਂ ਦੀ ਫੀਸਦ 63.01 ਹੋ ਗਈ ਹੈ। ਉਂਜ ਇਹ ਲਗਾਤਾਰ ਚੌਥਾ ਦਿਨ ਹੈ ਜਦੋਂ 26000 ਤੋਂ ਵਧ ਕੇਸ ਸਾਹਮਣੇ ਆੲੇ ਹਨ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰਸ਼ਰਨ ਸਿੰਘ ਹੋਣ ਦੇ ਅਰਥ

ਗੁਰਸ਼ਰਨ ਸਿੰਘ ਹੋਣ ਦੇ ਅਰਥ

ਭਗਤ ਸਿੰਘ ਅਤੇ ਮਜ਼ਦੂਰ ਲਹਿਰ

ਭਗਤ ਸਿੰਘ ਅਤੇ ਮਜ਼ਦੂਰ ਲਹਿਰ

ਕੋਈ ਦੂਰਦ੍ਰਿਸ਼ਟੀ ਹੈ ਵੀ ਜਾਂ ਨਹੀ?

ਕੋਈ ਦੂਰਦ੍ਰਿਸ਼ਟੀ ਹੈ ਵੀ ਜਾਂ ਨਹੀ?

ਨਵੇਂ ਸਿਆੜ

ਨਵੇਂ ਸਿਆੜ

ਦੋ ਦੇਸ਼ ਤੇ ਦੋ ਵੱਖ ਵੱਖ ਸਮੇਂ

ਦੋ ਦੇਸ਼ ਤੇ ਦੋ ਵੱਖ ਵੱਖ ਸਮੇਂ

ਸ਼ਹਿਰ

View All