DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Air India ਦੇ ਜਹਾਜ਼ ਨਾਲ ਟਕਰਾਇਆ ਪੰਛੀ; ਰਨਵੇਅ ’ਤੇ ਪਈਆਂ ਭਾਜੜਾਂ

ਉਡਾਣ ਦੀ ਲੈਂਡਿੰਗ ਦੌਰਾਨ ਟਕਰਾਇਆ ਪੰਛੀ; ਯਾਤਰੀ ਸੁਰੱਖਿਅਤ

  • fb
  • twitter
  • whatsapp
  • whatsapp
featured-img featured-img
Air India. File Photo
Advertisement

ਸੋਮਵਾਰ ਨੂੰ ਪਟਨਾ ਹਵਾਈ ਅੱਡੇ ’ਤੇ ਉਤਰਨ ਵੇਲੇ ਦਿੱਲੀ ਤੋਂ ਆ ਰਹੀ ਏਅਰ ਇੰਡੀਆ ਦੀ ਇੱਕ ਫਲਾਈਟ ਨਾਲ ਪੰਛੀ ਟਕਰਾ ਗਿਆ, ਜਿਸ ਤੋਂ ਬਾਅਦ ਅਧਿਕਾਰੀਆਂ ਨੂੰ ਰਨਵੇਅ ਦੀ ਜਾਂਚ ਕਰਨੀ ਪਈ।

ਯਾਤਰੀ ਸੁਰੱਖਿਅਤ

Advertisement

164 ਯਾਤਰੀਆਂ ਨਾਲ ਸਵਾਰ ਇਹ ਦਿੱਲੀ-ਪਟਨਾ ਫਲਾਈਟ ਸਵੇਰੇ 7:44 ਵਜੇ ਲੈਂਡ ਕਰਨ ਵਾਲੀ ਸੀ ਜਦੋਂ ਇਹ ਘਟਨਾ ਵਾਪਰੀ। ਹਵਾਈ ਅੱਡੇ ਦੇ ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ ਕਾਰਨ ਹਵਾਈ ਅੱਡੇ ’ਤੇ ਉਡਾਣਾਂ ਦੇ ਸੰਚਾਲਨ ਵਿੱਚ ਕੋਈ ਵਿਘਨ ਨਹੀਂ ਪਿਆ ਅਤੇ ਸਾਰੇ ਯਾਤਰੀ ਪੂਰੀ ਤਰ੍ਹਾਂ ਸੁਰੱਖਿਅਤ ਹਨ।

Advertisement

Advertisement
×