ਨਵੀਂ ਦਿੱਲੀ, 27 ਨਵੰਬਰ
ਇਥੋਂ ਦੀ ਤਿਹਾੜ ਜੇਲ੍ਹ ‘ਚ ਬੰਦ ਮੰਤਰੀ ਸਤੇਂਦਰ ਜੈਨ ਦੀ ਇਕ ਹੋਰ ਕਥਿਤ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਇਸ ਵਿੱਚ ਆਮ ਆਦਮੀ ਪਾਰਟੀ ਦੇ ਨੇਤਾ ਦੇ ਜੇਲ੍ਹ ਸੈੱਲ ਨੂੰ ਨੌਜਵਾਨ ਸਾਫ਼ ਕਰਦਾ ਤੇ ਮੰਜਾਂ ਵਿਛਾਉਂਦੇ ਨਜ਼ਰ ਆ ਰਿਹਾ ਹੈ। ਸੂਤਰਾਂ ਅਨੁਸਾਰ ਐਤਵਾਰ ਸਵੇਰੇ ਸਾਹਮਣੇ ਆਈ ਕਥਿਤ ਫੁਟੇਜ 13 ਸਤੰਬਰ, 15 ਅਤੇ 1 ਅਕਤੂਬਰ ਦੀ ਹੈ।