ਕਰਾਟੇ ਮੁਕਾਬਲੇ ’ਚ ਤਗ਼ਮਾ ਜਿੱਤਿਆ
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਨੌਲੀ ਦੇ ਸੱਤਵੀਂ ਜਮਾਤ ਦੇ ਵਿਦਿਆਰਥੀ ਵਿਸ਼ਵਾਸ ਵਨ ਨੇ 69ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦੇ ਕਰਾਟੇ ਅੰਡਰ-14 ਭਾਰ-50 ਵਿੱਚੋਂ ਕਾਂਸੀ ਦਾ ਤਗ਼ਮਾ ਪ੍ਰਾਪਤ ਕੀਤਾ। ਇਹ ਖੇਡਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਸਤੀ ਗੁਜਾਂ, ਜਲੰਧਰ...
Advertisement
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਨੌਲੀ ਦੇ ਸੱਤਵੀਂ ਜਮਾਤ ਦੇ ਵਿਦਿਆਰਥੀ ਵਿਸ਼ਵਾਸ ਵਨ ਨੇ 69ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦੇ ਕਰਾਟੇ ਅੰਡਰ-14 ਭਾਰ-50 ਵਿੱਚੋਂ ਕਾਂਸੀ ਦਾ ਤਗ਼ਮਾ ਪ੍ਰਾਪਤ ਕੀਤਾ। ਇਹ ਖੇਡਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਸਤੀ ਗੁਜਾਂ, ਜਲੰਧਰ ਵਿੱਚ ਸਮਾਪਤ ਹੋਈਆਂ। ਮਨੌਲੀ ਸਕੂਲ ਦੀ ਇੰਚਾਰਜ ਕੁਲਦੀਪ ਕੌਰ ਨੇ ਵਿਦਿਆਰਥੀ ਦੀ ਹੌਸਲਾ- ਅਫਜ਼ਾਈ ਕੀਤੀ ਅਤੇ ਤਗ਼ਮੇ ਨਾਲ ਸਨਮਾਨ ਕੀਤਾ। ਇਸ ਮੌਕੇ ਵਿਦਿਆਰਥੀ ਦੇ ਕੋਚ ਕੰਵਰਪ੍ਰੀਤ ਕੌਰ ਡੀ ਪੀ ਈ ਅਤੇ ਪੀ ਟੀ ਆਈ ਸੁਦਰਸ਼ਨ ਕੌਰ ਹਾਜ਼ਰ ਸਨ।
Advertisement
Advertisement
×

