ਪੰਜਾਬੀ ਟ੍ਰਿਬਿਊਨ ਦਾ ਖ਼ਾਸ ਪ੍ਰੋਗਰਾਮ: ‘ਤੁਹਾਡੇ ਖ਼ਤ’
ਪਾਠਕਾਂ ਦੀਆਂ ਭਾਵਨਾਵਾਂ ਅਤੇ ਵਿਚਾਰਾਂ ਨੂੰ ਜ਼ੁਬਾਨ ਦੇਣ ਲਈ 'ਪੰਜਾਬੀ ਟ੍ਰਿਬਿਊਨ' ਵੱਲੋਂ ਹਫ਼ਤਾਵਰੀ ਪ੍ਰੋਗਰਾਮ ‘ਤੁਹਾਡੇ ਖ਼ਤ’ ਪੇਸ਼ ਕੀਤਾ ਜਾਂਦਾ ਹੈ। ਇਸ ਪ੍ਰੋਗਰਾਮ ਰਾਹੀਂ ਸੰਪਾਦਕ ਅਰਵਿੰਦਰ ਜੌਹਲ ਸਿੱਧੇ ਤੌਰ ’ਤੇ ਦਰਸ਼ਕਾਂ ਦੇ ਰੂ-ਬ-ਰੂ ਹੁੰਦੇ ਹਨ। ਪ੍ਰੋਗਰਾਮ ‘ਤੁਹਾਡੇ ਖ਼ਤ’ ਹਫ਼ਤਾਵਰੀ ਹੈ ਜੋ ਐਤਵਾਰ...
Advertisement
ਪਾਠਕਾਂ ਦੀਆਂ ਭਾਵਨਾਵਾਂ ਅਤੇ ਵਿਚਾਰਾਂ ਨੂੰ ਜ਼ੁਬਾਨ ਦੇਣ ਲਈ 'ਪੰਜਾਬੀ ਟ੍ਰਿਬਿਊਨ' ਵੱਲੋਂ ਹਫ਼ਤਾਵਰੀ ਪ੍ਰੋਗਰਾਮ ‘ਤੁਹਾਡੇ ਖ਼ਤ’ ਪੇਸ਼ ਕੀਤਾ ਜਾਂਦਾ ਹੈ। ਇਸ ਪ੍ਰੋਗਰਾਮ ਰਾਹੀਂ ਸੰਪਾਦਕ ਅਰਵਿੰਦਰ ਜੌਹਲ ਸਿੱਧੇ ਤੌਰ ’ਤੇ ਦਰਸ਼ਕਾਂ ਦੇ ਰੂ-ਬ-ਰੂ ਹੁੰਦੇ ਹਨ। ਪ੍ਰੋਗਰਾਮ ‘ਤੁਹਾਡੇ ਖ਼ਤ’ ਹਫ਼ਤਾਵਰੀ ਹੈ ਜੋ ਐਤਵਾਰ ਸਵੇਰੇ 9 ਵਜੇ ‘ਪੰਜਾਬੀ ਟ੍ਰਿਬਊਨ’ ਦੇ ਫੇਸ ਬੁੱਕ ਪੇਜ, ਯੂ-ਟਿਊਬ ਚੈਨਲ ਅਤੇ ਇੰਸਟਾਗ੍ਰਾਮ ’ਤੇ ਦੇਖਿਆ ਜਾ ਸਕਦਾ ਹੈ। ਪਾਠਕਾਂ ਦੇ ਖ਼ਤਾਂ ਦਾ ਸਵਾਗਤ ਹੈ। ਖ਼ਤ ਸੰਪਾਦਕ, ਪੰਜਾਬੀ ਟ੍ਰਿਬਿਊਨ, ਸੈਕਟਰ-29 ਸੀ, ਚੰਡੀਗੜ੍ਹ-160030 ਦੇ ਪਤੇ ’ਤੇ ਡਾਕ ਰਾਹੀਂ ਭੇਜੇ ਜਾ ਸਕਦੇ ਹਨ ਜਾਂ ptletters@tribunemail.com ’ਤੇ ਈ-ਮੇਲ ਵੀ ਕਰ ਸਕਦੇ ਹੋ।
Advertisement
Advertisement
Advertisement
×

