DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Punjab Police Transfers: 8 IPS ਅਤੇ 12 PPS ਅਧਿਕਾਰੀਆਂ ਦੇ ਤਬਾਦਲੇ; ਦੇਖੋ ਪੂਰੀ ਸੂਚੀ

ਅਧਿਕਾਰੀਆਂ ਦੇ ਤਬਾਦਲੇ ਅਤੇ ਨਵੀਆਂ ਨਿਯੁਕਤੀਆਂ ਦੇ ਤੁਰੰਤ ਪ੍ਰਭਾਵ ਨਾਲ ਹੁਕਮ ਜਾਰੀ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਵਿਭਾਗ ਵੱਲੋਂ ਪ੍ਰਬੰਧਕੀ ਆਧਾਰ 'ਤੇ ਤੁਰੰਤ ਪ੍ਰਭਾਵ ਨਾਲ 20 ਉੱਚ ਪੁਲਿਸ ਅਧਿਕਾਰੀਆਂ, ਜਿਨ੍ਹਾਂ ’ਚ 8 IPS ਅਤੇ 12 PPS ਅਧਿਕਾਰੀਆਂ ਦੇ ਤਬਾਦਲੇ ਅਤੇ ਨਵੀਆਂ ਤੈਨਾਤੀਆਂ ਦੇ ਹੁਕਮ ਜਾਰੀ ਕੀਤੇ ਗਏ ਹਨ। ਰਾਜਪਾਲ ਪੰਜਾਬ ਦੇ ਆਦੇਸ਼ਾਂ ਅਨੁਸਾਰ ਵਾਧੂ ਮੁੱਖ ਸਕੱਤਰ ਆਲੋਕ ਸ਼ੇਖਰ ਵੱਲੋਂ ਜਾਰੀ ਕੀਤੀਆਂ ਗਈਆਂ ਸੂਚੀਆਂ ਵਿੱਚ ਕਈ ਜ਼ਿਲ੍ਹਿਆਂ ਦੇ ਪੁਲੀਸ ਕਮਿਸ਼ਨਰ, SSP ਅਤੇ SP ਪੱਧਰ ਦੇ ਅਧਿਕਾਰੀ ਸ਼ਾਮਲ ਹਨ।

IPS ਅਧਿਕਾਰੀ:

Advertisement

ਗੁਰਪ੍ਰੀਤ ਸਿੰਘ ਭੁੱਲਰ (IPS): ਤੈਨਾਤੀ ਦੀ ਉਡੀਕ ਤੋਂ IGP ਬਾਰਡਰ ਰੇਂਜ, ਅੰਮ੍ਰਿਤਸਰ (ਹਰਮਨਬੀਰ ਸਿੰਘ ਦੀ ਥਾਂ)।

Advertisement

ਹਰਮਨਬੀਰ ਸਿੰਘ (IPS): DIG ਬਾਰਡਰ ਰੇਂਜ ਅੰਮ੍ਰਿਤਸਰ (ਤੇ ਪੁਲੀਸ ਕਮਿਸ਼ਨਰ ਅੰਮ੍ਰਿਤਸਰ ਦੇ ਵਾਧੂ ਚਾਰਜ) ਤੋਂ ਪੁਲੀਸ ਕਮਿਸ਼ਨਰ, ਅੰਮ੍ਰਿਤਸਰ।

ਭਾਗੀਰਥ ਸਿੰਘ ਮੀਣਾ (IPS): SSP ਮਾਨਸਾ ਤੋਂ AIG, ਪਰਸੋਨਲ-1, CPO, ਪੰਜਾਬ (ਸੁਹੇਲ ਕਾਸਿਮ ਮੀਰ ਦੀ ਥਾਂ)।

ਵਰੁਣ ਸ਼ਰਮਾ (IPS): SSP ਪਟਿਆਲਾ ਤੋਂ SSP ਐੱਸ.ਏ.ਐੱਸ. ਨਗਰ (ਮੁਹਾਲੀ) (ਹਰਮਨਦੀਪ ਸਿੰਘ ਹੰਸ ਦੀ ਥਾਂ)।

ਹਰਮਨਦੀਪ ਸਿੰਘ ਹੰਸ (IPS): SSP ਐੱਸ.ਏ.ਐੱਸ. ਨਗਰ (ਮੋਹਾਲੀ) ਤੋਂ SSP ਪਟਿਆਲਾ (ਵਰੁਣ ਸ਼ਰਮਾ ਦੀ ਥਾਂ)।

ਸੁਹੇਲ ਕਾਸਿਮ ਮੀਰ (IPS): AIG ਪਰਸੋਨਲ-1, CPO, ਪੰਜਾਬ ਤੋਂ SSP ਬਠਿੰਡਾ (ਜੋਤੀ ਯਾਦਵ ਦੀ ਥਾਂ)।

ਜੋਤੀ ਯਾਦਵ (IPS): SSP ਬਠਿੰਡਾ ਤੋਂ ਕਮਾਂਡੈਂਟ 82ਵੀਂ ਬਟਾਲੀਅਨ PAP, ਚੰਡੀਗੜ੍ਹ (ਬਲਵਿੰਦਰ ਸਿੰਘ ਦੀ ਥਾਂ)।

ਵੈਭਵ ਚੌਧਰੀ (IPS): SP ਹੈੱਡਕੁਆਰਟਰ ਪਟਿਆਲਾ ਤੋਂ SSP ਮਾਨਸਾ (ਭਾਗੀਰਥ ਸਿੰਘ ਮੀਣਾ ਦੀ ਥਾਂ)।

PPS ਅਧਿਕਾਰੀ:

ਹਰਕਮਲਪ੍ਰੀਤ ਸਿੰਘ ਖੱਖ (PPS): AIG NRI ਜਲੰਧਰ (ਤੇ ਵਾਧੂ ਚਾਰਜ) ਤੋਂ SSP ਮਲੇਰਕੋਟਲਾ (ਗੁਰਮੀਤ ਸਿੰਘ ਦੀ ਥਾਂ)।

ਗੁਰਮੀਤ ਸਿੰਘ (PPS): SSP ਮਲੇਰਕੋਟਲਾ ਤੋਂ ਕਮਾਂਡੈਂਟ, ISTC, ਕਪੂਰਥਲਾ।

ਬਲਵਿੰਦਰ ਸਿੰਘ (PPS): ਕਮਾਂਡੈਂਟ 82ਵੀਂ ਬਟਾਲੀਅਨ PAP ਚੰਡੀਗੜ੍ਹ ਤੋਂ AIG, ਲਾਅ ਐਂਡ ਆਰਡਰ, ਪੰਜਾਬ (ਚੰਡੀਗੜ੍ਹ)।

ਦਲਜਿੰਦਰ ਸਿੰਘ ਢਿੱਲੋਂ (PPS): SSP ਪਠਾਨਕੋਟ ਤੋਂ ਜ਼ੋਨਲ AIG, CID, ਜਲੰਧਰ (ਰਾਜੇਸ਼ਵਰ ਸਿੰਘ ਦੀ ਥਾਂ)।

ਰਾਜੇਸ਼ਵਰ ਸਿੰਘ (PPS): ਜ਼ੋਨਲ AIG, CID, ਜਲੰਧਰ ਤੋਂ ਕਮਾਂਡੈਂਟ, 7ਵੀਂ ਬਟਾਲੀਅਨ PAP, ਜਲੰਧਰ।

ਮਨਪ੍ਰੀਤ ਸਿੰਘ (PPS): SP ਇਨਵੈਸਟੀਗੇਸ਼ਨ ਸੰਗਰੂਰ ਤੋਂ SSP ਪਠਾਨਕੋਟ।

ਹਰਪਾਲ ਸਿੰਘ (PPS): DCP ਇਨਵੈਸਟੀਗੇਸ਼ਨ, ਲੁਧਿਆਣਾ ਵਜੋਂ ਸੇਵਾਵਾਂ ਜਾਰੀ ਰੱਖਣਗੇ।

ਪਰਵਿੰਦਰ ਕੌਰ (PPS): SP PBI ਤਰਨ ਤਾਰਨ ਤੋਂ ADCP ਸਪੈਸ਼ਲ ਬ੍ਰਾਂਚ, ਅੰਮ੍ਰਿਤਸਰ (ਹਰਪਾਲ ਸਿੰਘ ਦੀ ਥਾਂ)।

ਹਰਪਾਲ ਸਿੰਘ (PPS, 632/BR): ADCP ਸਪੈਸ਼ਲ ਬ੍ਰਾਂਚ ਅੰਮ੍ਰਿਤਸਰ ਤੋਂ AIG CID, ਅੰਮ੍ਰਿਤਸਰ।

ਤਲਵਿੰਦਰ ਸਿੰਘ ਗਿੱਲ (PPS): SP ਇੰਟੈਲੀਜੈਂਸ ਵਿੰਗ, ਪੰਜਾਬ (ਐੱਸ.ਏ.ਐੱਸ. ਨਗਰ)।

ਰਮਨਦੀਪ ਸਿੰਘ (PPS): SP ਟਰੈਫਿਕ, ਐੱਸ.ਏ.ਐੱਸ. ਨਗਰ (ਨਵਨੀਤ ਕੌਰ ਗਿੱਲ ਦੀ ਥਾਂ)।

ਨਵਨੀਤ ਕੌਰ ਗਿੱਲ (PPS): SP ਸਪੈਸ਼ਲ ਬ੍ਰਾਂਚ, ਹੁਸ਼ਿਆਰਪੁਰ।

ਤੁਰੰਤ ਡਿਊਟੀ ਜੁਆਇਨ ਕਰਨ ਦੇ ਆਦੇਸ਼: ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸਾਰੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਤੁਰੰਤ ਪ੍ਰਭਾਵ ਨਾਲ ਆਪਣੀਆਂ ਨਵੀਆਂ ਤੈਨਾਤੀਆਂ ਵਾਲੀਆਂ ਥਾਵਾਂ 'ਤੇ ਆਪਣਾ ਅਹੁਦਾ ਸੰਭਾਲਣ।

Advertisement
×