ਪੀ ਯੂ ਪ੍ਰੈੱਸ ਮੈਨੇਜਰ ਜਤਿੰਦਰ ਮੌਦਗਿਲ ਸੇਵਾਮੁਕਤ
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਮੈਨੇਜਰ ਪ੍ਰੈੱਸ ਜਤਿੰਦਰ ਮੌਦਗਿਲ ਆਪਣੇ ਅਹੁਦੇ ਤੋਂ ਸੇਵਾਮੁਕਤ ਹੋ ਗਏ ਹਨ। ਉਨ੍ਹਾਂ ਨੂੰ ਸੇਵਾਮੁਕਤੀ ’ਤੇ ਸਟੇਟ ਬੈਂਕ ਆਫ ਇੰਡੀਆ ਦੇ ਚੀਫ ਮੈਨੇਜਰ ਵਰੁਣ, ਮਾਂ ਭਦਰਾਕਲੀ ਸ਼ਕਤੀਪੀਠ ਕੁਰੂਕਸ਼ੇਤਰ ਦੇ ਮੀਤ ਪ੍ਰਧਾਨ ਡਾ. ਐੱਮ ਕੇ ਮੌਦਗਿਲ, ਵਿੱਤ ਅਤੇ...
Advertisement
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਮੈਨੇਜਰ ਪ੍ਰੈੱਸ ਜਤਿੰਦਰ ਮੌਦਗਿਲ ਆਪਣੇ ਅਹੁਦੇ ਤੋਂ ਸੇਵਾਮੁਕਤ ਹੋ ਗਏ ਹਨ। ਉਨ੍ਹਾਂ ਨੂੰ ਸੇਵਾਮੁਕਤੀ ’ਤੇ ਸਟੇਟ ਬੈਂਕ ਆਫ ਇੰਡੀਆ ਦੇ ਚੀਫ ਮੈਨੇਜਰ ਵਰੁਣ, ਮਾਂ ਭਦਰਾਕਲੀ ਸ਼ਕਤੀਪੀਠ ਕੁਰੂਕਸ਼ੇਤਰ ਦੇ ਮੀਤ ਪ੍ਰਧਾਨ ਡਾ. ਐੱਮ ਕੇ ਮੌਦਗਿਲ, ਵਿੱਤ ਅਤੇ ਵਿਕਾਸ ਅਧਿਕਾਰੀ ਵਿਕਰਮ ਨਈਅਰ, ਪੂਟਾ ਪ੍ਰਧਾਨ ਪ੍ਰੋ. ਅਮਰਜੀਤ ਸਿੰਘ ਨੌਰਾ, ਸਹਾਇਕ ਮੈਨੇਜਰ ਪ੍ਰੈੱਸ ਸੁਖਪਾਲ ਸ਼ਰਮਾ ਅਤੇ ਪੀ ਯੂ ਪ੍ਰੈੱਸ ਯੂਨੀਅਨ ਦੇ ਪ੍ਰਧਾਨ ਮਾਮ ਚੰਦ ਨੇ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਕਰੀਬ 37 ਸਾਲਾਂ ਦੀ ਨੌਕਰੀ ਦੇ ਕਾਰਜਕਾਲ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸ੍ਰੀ ਮੌਦਗਿਲ ਦਾ ਵਿਸ਼ੇਸ਼ ਸਨਮਾਨ ਵੀ ਕੀਤਾ।
Advertisement
Advertisement
×

