ਪੀਜੀਆਈ: ਓਪੀਡੀ ਰਜਿਸਟਰੇਸ਼ਨ ਲਈ ਫੋਨ ਨੰਬਰ ਰਿਲੀਜ਼

ਪੀਜੀਆਈ: ਓਪੀਡੀ ਰਜਿਸਟਰੇਸ਼ਨ ਲਈ ਫੋਨ ਨੰਬਰ ਰਿਲੀਜ਼

ਪੱਤਰ ਪ੍ਰੇਰਕ
ਚੰਡੀਗੜ੍ਹ, 30 ਅਕਤੂਬਰ

ਪੀਜੀਆਈ ਵਿਚ 2 ਨਵੰਬਰ ਨੂੰ ਫਿਜ਼ੀਕਲ ਰੂਪ ਵਿੱਚ ਮੁੜ ਸ਼ੁਰੂ ਹੋ ਜਾ ਰਹੀ ਓਪੀਡੀ ਵਿੱਚ ਇਲਾਜ ਲਈ ਜਾਣ ਤੋਂ ਪਹਿਲਾਂ ਸਬੰਧਿਤ ਡਾਕਟਰ ਨਾਲ ਟੈਲੀ-ਕੰਸਲਟੇਸ਼ਨ ਰਾਹੀਂ ਸੰਪਰਕ ਕਰਨਾ ਜ਼ਰੂਰੀ ਹੋਵੇਗਾ। ਇਸ ਮਗਰੋਂ ਮੋਬਾਈਲ ਫੋਨ ’ਤੇ ਮੈਸੇਜ ਭੇਜਿਆ ਹੋਵੇਗਾ। ਮੈਸੇਜ ਵਿੱਚ ਡਾਕਟਰ ਨਾਲ ਮੁਲਾਕਾਤ ਦੀ ਤਾਰੀਖ ਤੇ ਸਮਾਂ ਵੀ ਦੱਸਿਆ ਜਾਵੇਗਾ। ਇਸ ਤੋਂ ਇਲਾਵਾ ਕਿਸੇ ਵੀ ਮਰੀਜ਼ ਨੂੰ ਓਪੀਡੀ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਨਿਊ ਓਪੀਡੀ ਲਈ 0172-2755991, ਐਡਵਾਂਸਡ ਆਈ ਸੈਂਟਰ ਐਂਡ ਡੀਡੀਟੀਸੀ ਲਈ 0172-2755992, ਐਡਵਾਂਸਡ ਕਾਰਡੀਐਕ ਸੈਂਟਰ ਲਈ 0172-2755993, ਐਡਵਾਂਸਡ ਪੈਡੀਆਟ੍ਰਿਕ ਸੈਂਟਰ ਲਈ 0172-2755994, ਓਐੱਚਐੱਸਸੀ (ਡੈਂਟਲ) ਲਈ  0172-2755995 ਤੇ ਪ੍ਰਸੂਤੀ ਲਈ 708700343 ਨੰਬਰਾਂ ’ਤੇ ਰਜਿਸਟਰੇਸ਼ਨ ਲਈ ਸਵੇਰੇ 8 ਤੋਂ 9.30 ਵਜੇ ਤੱਕ ਸੰਪਰਕ ਕੀਤਾ ਜਾ ਸਕਦਾ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕਿਸਾਨ ਅੰਦੋਲਨ ਦੇ ਬਦਲਦੇ ਰੰਗ

ਕਿਸਾਨ ਅੰਦੋਲਨ ਦੇ ਬਦਲਦੇ ਰੰਗ

ਲਵ ਜਹਾਦ ਅਤੇ ਪਿੱਤਰਸੱਤਾ ਦਾ ਜੋੜ

ਲਵ ਜਹਾਦ ਅਤੇ ਪਿੱਤਰਸੱਤਾ ਦਾ ਜੋੜ

ਕਿਸੇ ਨੂੰ ਪਿਆਰ, ਕਿਸੇ ਨੂੰ ਲਾਹਣਤ

ਕਿਸੇ ਨੂੰ ਪਿਆਰ, ਕਿਸੇ ਨੂੰ ਲਾਹਣਤ

ਇਹ ਸਰ ਕਿੰਨੇ ਕੁ ਡੂੰਘੇ ਨੇ...

ਇਹ ਸਰ ਕਿੰਨੇ ਕੁ ਡੂੰਘੇ ਨੇ...

ਮੁੱਖ ਖ਼ਬਰਾਂ

ਸ਼ਹਿਰ

View All