ਘਾਹ ਨਾਲ ਬਣਾਇਆ ਚਿੱਤਰ ਭੇਟ
ਗੁਰੂ ਹਰਿਰਾਇ ਦੇ ਪ੍ਰਕਾਸ਼ ਪੁਰਬ ਮੌਕੇ ਘਾਹ ਕਲਾਕਾਰ ਅਭਿਸ਼ੇਕ ਕੁਮਾਰ ਚੌਹਾਨ ਨੇ ਮੁਹਾਲੀ ਦੇ ਗੁਰਦੁਆਰਾ ਸ੍ਰੀ ਅੰਬ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ। ਉਨ੍ਹਾਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਰਜਿੰਦਰ ਸਿੰਘ ਟੌਹੜਾ ਨੂੰ ਕੁਦਰਤੀ ਘਾਹ ਨਾਲ...
ਗੁਰਦੁਆਰਾ ਸ੍ਰੀ ਅੰਬ ਸਾਹਿਬ ਮੁਹਾਲੀ ਦੇ ਮੈਨੇਜਰ ਰਾਜਿੰਦਰ ਸਿੰਘ ਟੌਹੜਾ ਨੂੰ ਫੋਟੋ ਫਰੇਮ ਭੇਟ ਕਰਦੇ ਹੋਏ ਘਾਹ ਕਲਾਕਾਰ ਅਭਿਸ਼ੇਕ ਕੁਮਾਰ ਚੌਹਾਨ। -ਫੋਟੋ: ਚਿੱਲਾ
Advertisement
Advertisement
Advertisement
×

